ਕੋਰੋਨਾ ਦੀ ਰਫ਼ਤਾਰ ਮੱਠੀ ਪੈਣ 'ਤੇ ਮੁੜ ਖੋਲੀ ਸੁਖਨਾ ਝੀਲ, ਦੇਖੋ ਇੰਝ ਲੱਗੀ ਰੌਣਕ
ਏਬੀਪੀ ਸਾਂਝਾ
Updated at:
09 Jun 2021 08:04 AM (IST)

1
ਚੰਡੀਗੜ੍ਹ 'ਚ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਮੁੜ ਤੋਂ ਖੋਲ੍ਹ ਦਿੱਤੀ ਗਈ ਹੈ।
Download ABP Live App and Watch All Latest Videos
View In App
2
ਜਿੱਥੇ ਕਈ ਦਿਨਾਂ ਬਾਅਦ ਅੱਜ ਰੌਣਕ ਦੇਖਣ ਨੂੰ ਮਿਲੀ।

3
ਲੋਕ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਨਜ਼ਰ ਆਏ।
4
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲਗਾਤਾਰ ਕੇਸਾਂ 'ਚ ਇਜ਼ਾਫਾ ਹੋ ਰਿਹਾ ਸੀ।
5
ਸਾਵਧਾਨੀ ਵਜੋਂ ਸੁਖਨਾ ਲੇਕ ਬੰਦ ਕਰ ਦਿੱਤੀ ਗਈ ਸੀ।
6
ਸੁਖਨਾ ਲੇਕ ਮੁੜ ਖੋਲ੍ਹਣ ਮਗਰੋਂ ਇੱਥੇ ਸਵੇਰ ਦੀ ਸੈਰ ਕਰਨ ਆਉਣ ਵਾਲਿਆਂ ਲਈ ਮੁੜ ਤੋਂ ਸੁਵਿਧਾ ਹੋ ਗਈ।
7
ਅੱਜ ਪਹਿਲੇ ਦਿਨ ਹੀ ਕਾਫੀ ਗਿਣਤੀ ਲੋਕ ਸੁਖਨਾ ਝੀਲ ਪਹੁੰਚੇ।
8
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਘਟਣ 'ਤੇ ਚੰਡੀਗੜ੍ਹ 'ਚ ਪਾਬੰਦੀਆਂ ਘਟਾ ਦਿੱਤੀਆਂ ਗਈਆਂ ਹਨ।