ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ
ਏਬੀਪੀ ਸਾਂਝਾ
Updated at:
01 Oct 2021 11:02 AM (IST)
![ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ](https://feeds.abplive.com/onecms/images/uploaded-images/2021/10/01/e3e5a56daeb41be4cd489482e2c9f2823ff5f.jpeg?impolicy=abp_cdn&imwidth=800)
1
ਪੰਜਾਬ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ।
Download ABP Live App and Watch All Latest Videos
View In App![ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ](https://feeds.abplive.com/onecms/images/uploaded-images/2021/10/01/10791f028fb02038a69115ed799d1a1e0c6cf.jpeg?impolicy=abp_cdn&imwidth=800)
2
ਇਸ ਦੇ ਨਾਲ ਹੀ ਸ਼ੁੱਕਰਵਾਰ ਸਵੇਰੇ ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ 9 ਵਜੇ ਉਹ ਅਚਨਚੇਤੀ ਚੈਕਿੰਗ ਲਈ ਸੈਕਟਰ 9 ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਟਰ ਪੁੱਜੇ।
![ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ ਉੱਪ ਮੁੱਖ ਮੰਤਰੀ ਦਿਨ ਚੜ੍ਹਦੇ ਹੀ ਦਫਤਰਾਂ 'ਤੇ ਕੀਤੀ ਰੇਡ](https://feeds.abplive.com/onecms/images/uploaded-images/2021/10/01/635c6ace6b6988461fb0fbb9a805f96ba40a4.jpeg?impolicy=abp_cdn&imwidth=800)
3
ਇਸ ਦੌਰਾਨ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਕਰਮਚਾਰੀ ਸਮੇਂ ਸਿਰ ਪੁੱਜਣ ਤਾਂ ਜੋ ਸੂਬਾ ਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਖੱਜਲ ਖ਼ੁਆਰੀ ਨਾ ਹੋਵੇ।
4
ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਬਿਹਤਰ, ਕਾਰਜ ਕੁਸ਼ਲ ਤੇ ਲੋਕ ਪੱਖੀ ਸੇਵਾਵਾਂ ਦੇਣ ਲਈ ਅੱਜ ਇਹ ਮੁੱਖ ਦਫਤਰ ਵਿਖੇ ਚੈਕਿੰਗ ਕੀਤੀ ਗਈ।
5
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੈਕਿੰਗ
6
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੈਕਿੰਗ