ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬ 'ਚ ਅੱਜ ਦੇ ਲੌਕਡਾਊਨ ਦੀਆਂ ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2021/04/25/be3536dedd2b0231dda1505db59c781b_original.jpg?impolicy=abp_cdn&imwidth=720)
1/5
![ਪੰਜਾਬ 'ਚ ਅੱਜ ਮੁੱਖ ਮੰਤਰੀ ਵਲੋਂ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੂਰਨ ਤੌਰ 'ਤੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਜਿਸ ਦਾ ਅਸਰ ਬਜ਼ਾਰਾਂ 'ਚ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ।](https://feeds.abplive.com/onecms/images/uploaded-images/2021/04/25/831e322265b57e88c86babacff9fb68b38cbb.jpg?impolicy=abp_cdn&imwidth=720)
ਪੰਜਾਬ 'ਚ ਅੱਜ ਮੁੱਖ ਮੰਤਰੀ ਵਲੋਂ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੂਰਨ ਤੌਰ 'ਤੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਜਿਸ ਦਾ ਅਸਰ ਬਜ਼ਾਰਾਂ 'ਚ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ।
2/5
![ਇਹ ਤਸਵੀਰਾਂ ਬਟਾਲਾ ਦੀਆਂ ਹਨ। ਜਿੱਥੇ ਬਾਜ਼ਾਰਾਂ 'ਚ ਅੱਜ ਸਵੇਰ ਤੋਂ ਹੀ ਬੰਦ ਦੇਖਣ ਨੂੰ ਮਿਲਿਆ।](https://feeds.abplive.com/onecms/images/uploaded-images/2021/04/25/d4fefde68d73a04dca5698f0e8d765afbc54b.jpg?impolicy=abp_cdn&imwidth=720)
ਇਹ ਤਸਵੀਰਾਂ ਬਟਾਲਾ ਦੀਆਂ ਹਨ। ਜਿੱਥੇ ਬਾਜ਼ਾਰਾਂ 'ਚ ਅੱਜ ਸਵੇਰ ਤੋਂ ਹੀ ਬੰਦ ਦੇਖਣ ਨੂੰ ਮਿਲਿਆ।
3/5
![ਸਿਰਫ ਮੁੱਖ ਲੋੜਾਂ ਵਾਲੀਆਂ ਹੀ ਕੁਝ ਦੁਕਾਨਾਂ ਖੁੱਲੀਆਂ ਸਨ ਜਿਹਨਾਂ 'ਚ ਦਵਾਈਆਂ, ਡੇਅਰੀ ਅਤੇ ਪੈਟਰੋਲ ਪੰਪ ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਚੱਲ ਰਹੀ ਹੈ।](https://feeds.abplive.com/onecms/images/uploaded-images/2021/04/25/0c5446c6cf150d5604377873c6f406ec36c4d.jpg?impolicy=abp_cdn&imwidth=720)
ਸਿਰਫ ਮੁੱਖ ਲੋੜਾਂ ਵਾਲੀਆਂ ਹੀ ਕੁਝ ਦੁਕਾਨਾਂ ਖੁੱਲੀਆਂ ਸਨ ਜਿਹਨਾਂ 'ਚ ਦਵਾਈਆਂ, ਡੇਅਰੀ ਅਤੇ ਪੈਟਰੋਲ ਪੰਪ ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਚੱਲ ਰਹੀ ਹੈ।
4/5
![ਦੂਸਰੇ ਪਾਸੇ ਸੜਕਾਂ ਤੇ ਲੋਕਾਂ ਦੀ ਅਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਦੇਖਣ ਨੂੰ ਮਿਲੀ।](https://feeds.abplive.com/onecms/images/uploaded-images/2021/04/25/f02a9ce1ae38b92a782b0e889c2ee012f975b.jpg?impolicy=abp_cdn&imwidth=720)
ਦੂਸਰੇ ਪਾਸੇ ਸੜਕਾਂ ਤੇ ਲੋਕਾਂ ਦੀ ਅਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਦੇਖਣ ਨੂੰ ਮਿਲੀ।
5/5
![ਬੰਦ ਹੋਣ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।](https://feeds.abplive.com/onecms/images/uploaded-images/2021/04/25/f524e853768e09abde1e5e94136ec824c6876.jpg?impolicy=abp_cdn&imwidth=720)
ਬੰਦ ਹੋਣ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
Published at : 25 Apr 2021 01:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)