ਸੁਨਾਮ ਓਵਰਬ੍ਰਿਜ 'ਤੇ ਫੌਰਚੂਨਰ ਤੇ ਪਿੱਕਅੱਪ ਦੀ ਭਿਆਨਕ ਟੱਕਰ, ਦੋਵਾਂ ਗੱਡੀਆਂ ਦੇ ਉੱਡੇ ਪਰਖੱਚੇ
abp sanjha
Updated at:
29 May 2022 10:52 AM (IST)
1
ਸੰਗਰੂਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਸੁਨਾਮ ਓਵਰ ਬ੍ਰਿਜ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ।
Download ABP Live App and Watch All Latest Videos
View In App2
ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ।
3
ਦੱਸਿਆ ਜਾ ਰਿਹਾ ਹੈ ਕਿ ਰਾਤ ਤਕਰੀਬਨ 12 ਵਜੇ ਓਵਰਬ੍ਰਿੱਜ 'ਤੇ ਭਿਆਨਕ ਹਾਦਸਾ ਵਾਪਰਿਆ।
4
ਫਾਰਚੂਨਰ ਗੱਡੀ ਤੇ ਪਿਕਅੱਪ ਗੱਡੀ ਦੀ ਭਿਆਨਕ ਟੱਕਰ ਹੋਈ ਤੇ ਟੱਕਰ ਇੰਨੀ ਕੁ ਭਿਆਨਕ ਸੀ ਕਿ ਦੋਹਾਂ ਗੱਡੀਆਂ ਦੇ ਪਰਖੱਚੇ ਤੱਕ ਉਡ ਗਏ।
5
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਅਕਤੀ ਨੇ ਦੱਸਿਆ ਕਿ ਫਾਰਚੂਨਰ ਕਾਰ 'ਚ 5 ਲੋਕ ਤੇ ਪਿਕਅੱਪ 'ਚ ਦੋ ਲੋਕ ਸਵਾਰ ਸਨ।
6
ਫਾਰਚੂਨਰ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ 6 ਲੋਕਾਂ ਦੇ ਗੰਭੀਰ ਸੱਟਾਂ ਆਈਆਂ ਜੋ ਹਸਪਤਾਲ ਜ਼ੇਰੇ ਇਲਾਜ ਹਨ।
7
ਤਸਵੀਰਾਂ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ