ਕੋਰੋਨਾ ਟੀਕਾ ਲਗਵਾਉਣ ਲਈ ਮੁਹਾਲੀ 'ਚ ਲੋਕਾਂ ਦਾ ਹਜੂਮ, ਇੱਥੇ ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
08 May 2021 01:34 PM (IST)
1
ਕੋਰੋਨਾ ਤੋਂ ਬਚਾਅ ਲਈ ਪੰਜਾਬ ਭਰ ਵਿੱਚ ਟੀਕਾ ਅਭਿਆਨ ਜਾਰੀ ਹੈ।
Download ABP Live App and Watch All Latest Videos
View In App2
ਮੁਹਾਲੀ ਵਿੱਚ ਸ਼ਨੀਵਾਰ ਨੂੰ ਵੈਕਸੀਨ ਲਵਾਉਣ ਲਈ ਲੋਕਾਂ ਦਾ ਹਜੂਮ ਦੇਖਣ ਨੂੰ ਮਿਲਿਆ।
3
ਇੱਥੇ ਲੋਕ ਸਵੇਰੇ ਸਾਢੇ ਅੱਠ ਵਜੇ ਤੋਂ ਲਾਈਨਾਂ ਵਿੱਚ ਲੱਗੇ ਹੋਏ ਦਿਖਾਈ ਦਿੱਤੇ।
4
ਮੁਹਾਲੀ 6 ਫੇਸ ਸਿਵਲ ਹਸਪਤਾਲ ਦੇ ਨਾਲਡਾ ਬੀਆਰਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿੱਚ ਇਹ ਟੀਕਾਕਰਨ ਕੇਂਦਰ ਦੀਆਂ ਤਸਵੀਰਾਂ ਹਨ।
5
ਫੋਟੋ: ਮਹਿਰਬਾਨ ਸਿੰਘ
6
ਫੋਟੋ: ਮਹਿਰਬਾਨ ਸਿੰਘ
7
ਫੋਟੋ: ਮਹਿਰਬਾਨ ਸਿੰਘ