ਕੋਰੋਨਾਵਾਇਰਸ ਕਰਕੇ ਦੁਨੀਆ ਦੇ ਇਨ੍ਹਾਂ ਅਰਬਪਤੀਆਂ ਦੇ ਡੁੱਬੇ ਕਈ ਲੱਖਾਂ ਕਰੋੜ
ਗੂਗਲ ਦੇ ਸਹਿ ਸੰਸਥਾਪਕ ਸਰਗੀ ਬ੍ਰਿਨ ਨੂੰ ਵੀ $4.22 ਬਿਲੀਅਨ ਦਾ ਘਾਟਾ ਹੋਇਆ ਹੈ।
Download ABP Live App and Watch All Latest Videos
View In Appਏਸ਼ੀਆ ਦੇ ਸਭ ਤੋਂ ਵੱਧ ਅਮੀਰ ਆਦਮੀ ਰਹੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ $3.35 ਬਿਲੀਅਨ ਦਾ ਨੁਕਸਾਨ ਹੋਇਆ ਹੈ।
ਫੈਸਬੁੱਕ ਦੇ ਕੋਫਾਉਂਡਰ ਮਾਰਕ ਜੁਕਰਬਰਗ $59.5 ਬਿਲੀਅਨ ਦੇ ਮਾਲਿਕ ਰਹਿ ਗਏ ਹਨ। ਜੁਕਰਬਰਗ ਨੇ $5.89 ਬਿਲੀਅਨ ਗਵਾਏ ਹਨ।
ਗੂਗਲ ਦੇ ਕੋ-ਫਾਉਂਡਰ ਲੈਰੀ ਪੇਜ $4.34 ਬਿਲੀਅਨ ਦੇ ਨੁਕਸਾਨ ਨਾਲ $54.6 ਬਿਲੀਅਨ 'ਤੇ ਆ ਗਏ ਹਨ।
ਅਲੀ ਬਾਬਾ ਦੇ ਮਾਲਿਕ ਜੈਕ ਮਾ ਨੂੰ $1.94 ਬਿਲੀਅਨ ਦਾ ਨੁਕਸਾਨ ਹੋਇਆ ਹੈ।
ਇਲੈਕਟ੍ਰਿਕ ਕਾਰ ਬਨਾਉਣ ਵਾਲੀ ਕੰਪਨੀ ਟੇਸਲਾ ਦੇ ਮਾਲਿਕ ਏਲਨ ਮਸਕ ਨੂੰ $2.85 ਬਿਲੀਅਨ ਦਾ ਘਾਟਾ ਹੋਇਆ ਹੈ।
ਮਾਈਕਰੋਸੌਫਟ ਦੇ ਬਿਲ ਗੇਟਸ ਦੀ ਕੁੱਲ ਜਾਇਦਾਦ $98 ਬਿਲੀਅਨ ਹੋ ਗਈ ਹੈ। ਉਨ੍ਹਾਂ ਨੂੰ $6.98 ਦਾ ਘਾਟਾ ਹੋਇਆ ਹੈ।
ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਐਮਾਜ਼ਾਨ ਦੇ ਸੀਈਓ ਜੇਫ ਬੇਜੋਸ ਦੀ ਕੁੱਲ ਜਾਇਦਾਦ 105 ਅਰਬ ਡਾਲਰ ਰਹਿ ਗਈ ਹੈ। ਜੇਫ ਨੂੰ $8.14 ਬਿਲੀਅਨ ਦਾ ਨੁਕਸਾਨ ਹੋਇਆ ਹੈ।
ਕੋਰੋਨਾਵਾਇਰਸ ਨੇ ਦੁਨੀਆ ਭਰ 'ਚ ਕਹਿਰ ਮਚਾਇਆ ਹੋਇਆ ਹੈ। ਇਸ ਦਾ ਅਸਰ ਕਈ ਅਰਬਪਤੀਆਂ ਦੀ ਜਾਇਦਾਦ 'ਤੇ ਵੀ ਪਿਆ ਹੈ।
- - - - - - - - - Advertisement - - - - - - - - -