ਅਕਾਲੀ ਦਲ ਵਲੋਂ ਮੋਟਰਸਾਈਕਲ ਮਾਰਚ, ਬੀਅੇੈਸਅੇੈਫ ਦਾ ਅਧਿਕਾਰ ਖੇਤਰ ਵਧਾਉਣ ਨੂੰ ਲੈ ਕੇ ਜਤਾਇਆ ਰੋਸ
ਬੀਅੇੈਸਅੇੈਫ ਦਾ ਅਧਿਕਾਰ ਖੇਤਰ ਵਧਾਏ ਜਾਣ ਦਾ ਪੰਜਾਬ 'ਚ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਉਥੇ ਹੀ ਅਕਾਲੀ ਦਲ ਨੇ ਇਕ ਕਦਮ ਹੋਰ ਵਧਾਉਂਦੇ ਹੋਏ ਅੱਜ ਅਟਾਰੀ ਵਾਹਘਾ ਸਰਹੱਦ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੱਕ ਮੋਟਰਸਾਈਕਲ ਮਾਰਚ ਕੱਢਿਆ।
Download ABP Live App and Watch All Latest Videos
View In Appਇਸ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਤੇ ਬਿਕਰਮ ਮਜੀਠੀਆ ਦੀ ਅਗਵਾਈ 'ਚ ਇਸ ਵਿਰੋਧ ਮਾਰਚ 'ਚ ਮਾਝੇ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਨੇ ਸ਼ਿਕਰਤ ਕੀਤੀ।
ਨਾਲ ਹੀ ਵੱਡੀ ਗਿਣਤੀ 'ਚ ਵੱਖ ਵੱਖ ਹਲਕਿਆਂ ਤੋਂ ਨੌਜਵਾਨ ਤੇ ਅਕਾਲੀ ਕਾਰਕੁੰਨ ਵਿਰੋਧ ਮਾਰਚ ਮੋਟਰਸਾਈਕਲਾਂ ਤੇ ਦੋਪਹੀਆ ਵਾਹਨਾਂ 'ਤੇ ਪਹੁੰਚੇ।
ਜਿਵੇਂ ਜਿਵੇਂ ਕਾਫਲਾ ਅੱਗੇ ਵੱਧ ਰਿਹਾ ਸੀ ਹਲਕਿਆਂ ਦੇ ਕਾਰਕੁੰਨ ਆਪਣੇ ਮਿੱਥੇ ਪੁਆਇੰਟਾਂ ਤੋਂ ਕਾਫਲੇ ਨਾਲ ਰਲ ਰਹੇ ਸਨ।
ਸੁਖਬੀਰ ਬਾਦਲ ਨੇ ਬੀਅੇੈਸਅੇੈਫ ਦਾ ਅਧਿਕਾਰ ਖੇਤਰ ਵਧਾਏ ਜਾਣ ਲਈ ਜਿੱਥੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ, ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਸਰਕਾਰ ਨੂੰ ਕਸੂਰਵਾਰ ਮੰਨਿਆ।
ਬਿਕਰਮ ਮਜੀਠੀਆ ਨੇ ਅੱਜ ਦੇ ਇਕੱਠ ਬਾਰੇ ਕਿਹਾ ਕਿ ਅੱਜ ਦਾ ਇਕੱਠ ਸਾਬਤ ਕਰਦਾ ਹੈ ਕਿ ਸਰਹੱਦੀ ਖੇਤਰਾਂ 'ਚ ਕੇਂਦਰ ਸਰਕਾਰ ਦੀ ਫੈਸਲੇ ਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਕਿੰਨਾ ਗੁੱਸਾ ਹੈ।
ਬਿਕਰਮ ਮਜੀਠੀਆ ਦੀ ਅਗੁਵਾਈ 'ਚ ਅਕਾਲੀ ਦਲ ਵਲੋਂ ਮੋਟਰਸਾਈਕਲ ਮਾਰਚ, ਬੀਅੇੈਸਅੇੈਫ ਦਾ ਅਧਿਕਾਰ ਖੇਤਰ ਵਧਾਉਣ ਨੂੰ ਲੈ ਕੇ ਜਤਾਇਆ ਰੋਸ