ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਡਟੀ ਸਟੂਡੈਂਟ ਯੂਨੀਅਨ, ਤਸਵੀਰਾਂ ਕਰ ਦੇਣਗੀਆਂ ਹੈਰਾਨ
ਏਬੀਪੀ ਸਾਂਝਾ
Updated at:
24 Jun 2020 04:39 PM (IST)
1
Download ABP Live App and Watch All Latest Videos
View In App2
3
4
5
ਉਨ੍ਹਾਂ ਹੱਥਾਂ 'ਚ ਪੋਸਟਰ ਫੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇ ਲਾਏ ਤੇ ਜੰਮ ਕੇ ਭੜਾਸ ਕੱਢੀ।
6
ਇਸ ਦੇ ਚਲਦਿਆਂ ਅੱਜ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਨੈਸ਼ਨਲ ਸਟੂਡੈਂਟ ਯੂਨੀਅਨ (NSUI) ਨੇ ਰੋਸ ਪ੍ਰਦਸ਼ਨ ਕੀਤਾ।
7
ਅੱਜ ਲਗਾਤਾਰ 18ਵੇਂ ਦਿਨ ਵੀ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਆਮ ਲੋਕਾਂ 'ਚ ਰੋਹ ਹੈ।
8
ਬਾਵਜੂਦ ਇਸ ਦੇ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
9
ਕੋਰੋਨਾ ਮਹਾਮਾਰੀ ਤੇ ਲੌਕਡਾਊਨ ਕਾਰਨ ਅੰਤਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵੱਡੇ ਪੱਧਰ 'ਤੇ ਘੱਟ ਰਹੀਆਂ ਹਨ।
- - - - - - - - - Advertisement - - - - - - - - -