ਕੋਲਕਾਤਾ ਤੋਂ ਲੰਡਨ ਤਕ ਸੀ ਸੰਸਾਰ ਦਾ ਸਭ ਤੋਂ ਲੰਬਾ ਬੱਸ ਰੂਟ, ਤਸਵੀਰਾਂ ਜ਼ਰੀਏ ਦੋਖੇ ਬੱਸ ਦਾ ਨਜ਼ਾਰਾ
ਏਬੀਪੀ ਸਾਂਝਾ
Updated at:
02 Jul 2020 03:03 PM (IST)
1
ਬਾਅਦ ਵਿੱਚ 1973 'ਚ ਬੰਦ ਹੌਣ ਵੇਲੇ ਇਹ ਵਧ ਕੇ 145 ਪੌਂਡ ਹੋ ਚੁੱਕਾ ਸੀ।
Download ABP Live App and Watch All Latest Videos
View In App2
ਵਿਸ਼ਵ ਦਾਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਤਕ ਰਿਹਾ। ਇਸ ਰੂਟ ਤੇ 15 ਅਪਰੈਲ, 1957 ਨੂੰ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ।
3
ਇਹ ਬੱਸ ਸੰਨ 1957 ਤੋਂ ਲੈ ਕੇ 1973 ਤੱਕ ਚੱਲਦੀ ਰਹੀ।1957 'ਚ ਸ਼ੁਰੂ ਕਰਨ ਸਮੇਂ ਇਸ ਬੱਸ ਦਾ ਕਿਰਾਇਆ 85 ਪੌਂਡ ਸੀ। ਇਸ 'ਚ ਬੱਸ ਦਾ ਕਿਰਾਇਆ, ਰਹਿਣ-ਸਹਿਣ ਤੇ ਖਾਣ ਪੀਣ ਸ਼ਾਮਲ ਸੀ।
4
ਇਹ ਬੱਸ ਕੱਲਕੱਤਾ ਤੋਂ ਚੱਲ ਕੇ ਦਿੱਲੀ, ਅੰਮ੍ਰਿਤਸਰ, ਵਾਹਗਾ ਬਾਰਡਰ, ਲਾਹੌਰ(ਪਾਕਿਸਤਾਨ), ਕਾਬੁਲ, ਹੈਰਾਤ(ਅਫਗਾਨਿਸਤਾਨ), ਤਹਿਰਾਨ(ਈਰਾਨ), ਇੰਸਤਾਬੁਲ(ਤੁਰਕੀ), ਜਰਮਨੀ, ਅਸਟਰੀਆ, ਫਰਾਂਸ ਰਾਹੀਂ ਹੁੰਦੀ ਹੋਈ ਕਰੀਬ 7900 ਕਿਲੋਮੀਟਰ ਸਫ਼ਰ ਤੈਅ ਕਰਕੇ ਲੰਡਨ ਪਹੁੰਚਦੀ ਸੀ।
- - - - - - - - - Advertisement - - - - - - - - -