ਪੜਚੋਲ ਕਰੋ
Russia Ukraine War Photos: ਯੂਕਰੇਨ 'ਚ ਰੂਸੀ ਫੌਜ ਦੇ ਹਮਲੇ ਹੋਰ ਤੇਜ਼, ਹੁਣ ਤਕ 137 ਦੀ ਮੌਤ, ਦੇਖੋ ਤਬਾਹੀ ਦਾ ਮੰਜ਼ਰ
Russia Ukraine War Photos
1/10

Russia Ukraine War Photos: ਯੂਕਰੇਨ 'ਚ ਰੂਸੀ ਫੌਜ ਦੇ ਹਮਲੇ ਹੋਰ ਤੇਜ਼, ਹੁਣ ਤਕ 137 ਦੀ ਮੌਤ, ਦੇਖੋ ਤਬਾਹੀ ਦਾ ਮੰਜ਼ਰ
2/10

ਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟਿਆਂ ਹੋਣ ਨੂੰ ਆਏ ਹਨ। ਬੀਤਦੇ ਮਿੰਟ ਨਾਲ ਹਮਲੇ ਹੋਰ ਜ਼ਿਆਦਾ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਵੱਡੀ ਰੂਸੀ ਫੌਜ ਸਾਹਮਣੇ ਇਹ ਨਾਕਾਫੀ ਹੈ।
Published at : 25 Feb 2022 10:39 AM (IST)
ਹੋਰ ਵੇਖੋ