ਪੜਚੋਲ ਕਰੋ
Bada Mangal 2025: ਹੁਣ ਕਿੰਨੇ ਵੱਡੇ ਮੰਗਲ ਬਾਕੀ ? ਹਨੂੰਮਾਨ ਜੀ ਦੇ ਭਗਤ ਧਿਆਨ 'ਚ ਰੱਖਣ ਇਹ ਗੱਲਾਂ; ਨਹੀਂ ਤਾਂ ਬਜਰੰਗਬਲੀ ਦੇ ਪ੍ਰਕੋਪ ਦਾ ਕਰਨਾ ਪਏਗਾ ਸਾਹਮਣਾ...
Bada Mangal : ਵੱਡਾ ਮੰਗਲ ਯਾਨੀ ਹਨੂੰਮਾਨ ਜੀ ਦੀ ਪੂਜਾ ਦਾ ਸਭ ਤੋਂ ਖਾਸ ਅਤੇ ਵਧੀਆ ਮੰਗਲਵਾਰ। ਇਸ ਸਾਲ ਕਿੰਨੇ ਵੱਡੇ ਮੰਗਲ ਬਾਕੀ ਹਨ? ਜੇਕਰ ਤੁਸੀਂ ਹਨੂੰਮਾਨ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਇਸ ਦਿਨ ਭੁੱਲ ਕੇ ਵੀ ਇਹ ਗਲਤੀਆਂ ਨਾ ਕਰੋ।
Bada Mangal 2025
1/6

ਜੇਠ ਦੇ ਸਾਰੇ ਮੰਗਲਵਾਰਾਂ ਨੂੰ ਵੱਡਾ ਮੰਗਲ ਕਿਹਾ ਜਾਂਦਾ ਹੈ। 3 ਜੂਨ ਨੂੰ ਚੌਥਾ ਵੱਡਾ ਮੰਗਲ ਸੀ। ਜੋ ਲੋਕ ਇਸ ਦਿਨ ਹਨੂੰਮਾਨ ਅਸ਼ਟਕ ਦਾ ਪਾਠ ਕਰਨ ਵਾਲੇ ਔਖੇ ਹਾਲਾਤਾਂ ਵਿੱਚੋਂ ਵੀ ਬਾਹਰ ਨਿਕਲ ਆਉਂਦੇ ਹਨ। ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਰਾਹਤ ਮਿਲਦੀ ਹੈ।
2/6

ਇਸ ਦਿਨ ਲੋਕਾਂ ਨੂੰ ਮਾਸਾਹਾਰੀ ਭੋਜਨ, ਨਮਕ, ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਬਜਰੰਗਬਲੀ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Published at : 03 Jun 2025 03:11 PM (IST)
ਹੋਰ ਵੇਖੋ





















