ਪੜਚੋਲ ਕਰੋ
ਪ੍ਰਾਚੀਨ ਭਾਰਤ 'ਚ ਸੀ ਡੇਟਿੰਗ ਕਲਚਰ! 2500 ਸਾਲ ਪਹਿਲਾਂ ਇਦਾਂ ਹੁੰਦਾ ਸੀ ਇਜ਼ਹਾਰ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਾਚੀਨ ਭਾਰਤ ਵਿੱਚ ਵੀ ਡੇਟਿੰਗ ਦਾ ਕਲਚਰ ਹੁੰਦਾ ਸੀ, ਜੋ ਕਿ ਮਾਰਡਨ ਕਲਚਰ ਵਿੱਚ ਬਿਲਕੁਲ ਵੱਖਰਾ ਸੀ, ਇਸ ਬਾਰੇ ਪ੍ਰਾਚੀਨ ਗ੍ਰੰਥਾਂ ਵਿੱਚ ਜ਼ਿਕਰ ਦੇਖਣ ਨੂੰ ਮਿਲਦਾ ਸੀ
Hinduism
1/5

ਕੀ ਤੁਸੀਂ ਵੀ ਸੋਚਦੇ ਹੋ ਕਿ ਡੇਟਿੰਗ ਇੱਕ ਮਾਡਰਨ ਕਾਨਸੈਪਟ ਹੈ? ਇਹ ਬਿਲਕੁਲ ਵੀ ਨਹੀਂ ਹੈ। ਦਰਅਸਲ, ਡੇਟਿੰਗ ਦਾ ਕਾਨਸੈਪਟ 2500 ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਕਾਦੰਬਰੀ, ਕਾਮਸੂਤਰ, ਅਤੇ ਕਥਾਸਰਿਤ ਸਾਗਰ ਵਰਗੇ ਪ੍ਰਾਚੀਨ ਗ੍ਰੰਥਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੋੜੇ ਆਪਣੀ ਅਨੁਕੂਲਤਾ ਦੀ ਜਾਂਚ ਕਰਨ ਲਈ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਸਨ।
2/5

ਇਸ ਦੌਰਾਨ ਮਰਦ ਅਤੇ ਔਰਤਾਂ ਪਾਰਕਾਂ, ਬਾਗਾਂ, ਬਾਜ਼ਾਰਾਂ ਜਾਂ ਤਿਉਹਾਰਾਂ ਦੌਰਾਨ ਮਿਲਦੇ ਸਨ। ਉਹ ਇੱਕ-ਦੂਜੇ ਨੂੰ ਤੋਹਫੇ ਦਿੰਦ ਸਨ ਅਤੇ ਦੋਸਤੀ ਕਾਫੀ ਵੱਧ ਜਾਂਦੀ ਹੈ। ਤਾੜ ਦੇ ਪੱਤਿਆਂ ‘ਤੇ ਹਲਦੀ ਦੀ ਸਿਆਹੀ ਨਾਲ ਚੁਪ-ਚੁਪੀਤੇ ਪਿਆਰ ਦਾ ਇਜ਼ਹਾਰ ਕਰਦੇ ਸੀ, ਜੋ ਕਿ ਗਰਮ ਹੋਣ ਤੱਕ ਦਿਖਾਈ ਨਹੀਂ ਦਿੰਦੇ ਸੀ।
Published at : 25 Nov 2025 07:31 PM (IST)
ਹੋਰ ਵੇਖੋ
Advertisement
Advertisement





















