ਪੜਚੋਲ ਕਰੋ
Diwali 2025: ਨਰਕ ਚਤੁਰਦਸ਼ੀ 'ਤੇ ਕਰੋ ਆਹ ਉਪਾਅ, ਕਰਜ਼ਾ ਅਤੇ ਕੰਗਾਲੀ ਹੋਵੇਗੀ ਖ਼ਤਮ!
Diwali 2025: ਇਸ ਸਾਲ ਦੀਵਾਲੀ 20 ਅਕਤੂਬਰ, 2025 ਨੂੰ ਹੈ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਛੋਟੀ ਦੀਵਾਲੀ ਹੈ, ਜਿਸ ਨੂੰ ਨਰਕ ਚਤੁਰਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਖਾਸ ਉਪਾਅ ਕਰਨ ਨਾਲ ਕਰਜ਼ਾ ਉਤਰ ਜਾਂਦਾ ਹੈ।
Goddess Laxmi
1/6

ਇਸ ਸਾਲ, ਛੋਟੀ ਦੀਵਾਲੀ ਜਾਂ ਨਰਕ ਚਤੁਰਦਸ਼ੀ, 19 ਅਕਤੂਬਰ, 2025 ਨੂੰ ਹੈ। ਆਹ ਦਿਨ ਵਿੱਤੀ ਲਾਭ ਅਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਪਾਉਣ ਲਈ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ, ਇਸ ਦਿਨ ਕੁਝ ਉਪਾਅ ਕਰਨ ਨਾਲ ਨਾ ਸਿਰਫ਼ ਕਰਜ਼ੇ ਦਾ ਬੋਝ ਘੱਟ ਹੁੰਦਾ ਹੈ ਬਲਕਿ ਘਰ ਵਿੱਚ ਖੁਸ਼ਹਾਲੀ ਵੀ ਆਉਂਦੀ ਹੈ। ਇਸ ਦਿਨ ਭਗਵਾਨ ਯਮ ਦੀ ਪੂਜਾ ਕਰਨ ਨਾਲ ਦੁੱਖ ਅਤੇ ਗਰੀਬੀ ਵੀ ਦੂਰ ਹੁੰਦੀ ਹੈ।
2/6

ਛੋਟੀ ਦੀਵਾਲੀ ਵਾਲੇ ਦਿਨ, ਘਰ ਦੀ ਦੱਖਣ ਦਿਸ਼ਾ ਵਿੱਚ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਦੀਵਾ ਯਮਰਾਜ ਨੂੰ ਸਮਰਪਿਤ ਹੁੰਦਾ ਹੈ। ਅਜਿਹਾ ਕਰਨ ਨਾਲ ਅਚਨਚੇਤੀ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਵਿੱਤੀ ਮੁਸ਼ਕਲਾਂ ਹੌਲੀ-ਹੌਲੀ ਦੂਰ ਹੋਣ ਲੱਗ ਜਾਂਦੀਆਂ ਹਨ।
Published at : 18 Oct 2025 07:38 PM (IST)
ਹੋਰ ਵੇਖੋ
Advertisement
Advertisement





















