ਪੜਚੋਲ ਕਰੋ
Advertisement

Baisakhi 2024: ਕਿਉਂ ਮਨਾਈ ਜਾਂਦੀ ਵਿਸਾਖੀ, ਜਾਣੋ ਇਤਿਹਾਸ
Baisakhi 2024: ਸਿੱਖ ਧਰਮ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਵਧਾਈਆਂ ਦਿੰਦੇ ਹਨ। ਆਓ ਜਾਣਦੇ ਹਾਂ ਕਿਉਂ ਮਨਾਇਆ ਜਾਂਦਾ ਵਿਸਾਖੀ ਦਾ ਤਿਉਹਾਰ
Baisakhi 2024
1/5

ਸਿੱਖ ਧਰਮ ਵਿੱਚ ਹਰ ਸਾਲ 13 ਜਾਂ 14 ਤਰੀਕ ਨੂੰ ਵਿਸਾਖੀ ਮਨਾਈ ਜਾਂਦੀ ਹੈ।
2/5

ਸਾਲ 2024 ਵਿੱਚ ਵਿਸਾਖੀ 13 ਅਪਰੈਲ ਸ਼ਨੀਵਾਰ ਨੂੰ ਪੈ ਰਹੀ ਹੈ। ਇਸ ਦਿਨ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰਦੇ ਹਨ।
3/5

ਹਰਿਆਣਾ, ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ, ਉੱਥੇ ਹੀ ਇਸ ਦਿਨ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ।
4/5

ਇਹ ਤਿਉਹਾਰ ਸਿੱਖਾਂ ਲਈ ਹੋਰ ਵੀ ਖਾਸ ਇਸ ਕਰਕੇ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ 1699 ਦੀ ਵਿਸਾਖੀ ਵਾਲੇ ਖਾਲਸਾ ਪੰਥ ਸਾਜਿਆ ਸੀ ਤੇ ਪੰਜ ਪਿਆਰਿਆਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਜਾਤ-ਪਾਤ ਦੇ ਭੇਦਭਾਵ ਖ਼ਤਮ ਕੀਤਾ ਸੀ।
5/5

ਉੱਥੇ ਹੀ ਇਸ ਦਿਨ ਦਾ ਇੱਕ ਹੋਰ ਮਹੱਤਵ ਇਹ ਹੈ ਕਿ ਇਸ ਦਿਨ ਤੱਕ ਕਣਕ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਅਤੇ ਉਸ ਦੀ ਵਾਢੀ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਖੁਸ਼ੀ ਵਿੱਚ ਲੋਕ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਅਤੇ ਵਾਢੀ ਸ਼ੁਰੂ ਕਰ ਲੈਂਦੇ ਹਨ।
Published at : 03 Apr 2024 04:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
