ਪੜਚੋਲ ਕਰੋ
Dev Uthani Ekadashi 2023: ਦੇਵਉਠਨੀ ਇਕਾਦਸ਼ੀ ਦੇ ਦਿਨ ਜ਼ਰੂਰ ਕਰੋ ਇਹ ਕੰਮ, ਵਿਸ਼ਣੂ ਜੀ ਦੀ ਕਿਰਪਾ ਨਾਲ ਬਣਨਗੇ ਸਾਰੇ ਕੰਮ
Dev Uthani Ekadashi 2023: ਦੇਵਉਠਨੀ ਇਕਾਦਸ਼ੀ ਦਾ ਦਿਨ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਇਸ ਦਿਨ ਕਿਹੜੇ-ਕਿਹੜੇ ਜ਼ਰੂਰੀ ਕੰਮ ਕਰਨੇ ਚਾਹੀਦੇ ਹਨ।
Dev Uthani Ekadashi
1/5

ਦੇਵਉਠਨੀ ਇਕਾਦਸ਼ੀ ਦਾ ਦਿਨ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਇਸ ਦਿਨ ਕਿਹੜੇ-ਕਿਹੜੇ ਜ਼ਰੂਰੀ ਕੰਮ ਕਰਨੇ ਚਾਹੀਦੇ ਹਨ।
2/5

ਦੇਵਉਠਨੀ ਇਕਾਦਸ਼ੀ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਮਨਾਇਆ ਜਾਂਦਾ ਹੈ। ਜਿਹੜੇ ਲੋਕ ਇਸ ਦਿਨ ਵਰਤ ਰੱਖਦੇ ਹਨ ਜਾਂ ਪੂਜਾ-ਪਾਠ ਕਰਦੇ ਹਨ, ਉਨ੍ਹਾਂ ਨੂੰ ਬ੍ਰਹਮਾ ਮੁਹੂਰਤ ਵਿੱਚ ਜਾਗਣਾ ਚਾਹੀਦਾ ਹੈ।
Published at : 21 Nov 2023 08:54 PM (IST)
ਹੋਰ ਵੇਖੋ





















