ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ, ਵੇਖੋ ਸ਼ਾਨਦਾਰ ਤਸਵੀਰਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਮੌਕੇ ਨਗਰ ਕੀਰਤਨ ਰੂਪੀ ਬਰਾਤ ਗੁਰੂ ਕੇ ਲਾਹੌਰ ਲਈ ਰਵਾਨਾ ਹੋਈ।
Download ABP Live App and Watch All Latest Videos
View In App2
ਹਿਮਾਚਲ ਸਥਿਤ ਗੁਰੂ ਕੇ ਲਾਹੌਰ 'ਚ ਦਸਮ ਪਾਤਸ਼ਾਹ ਦਾ ਵਿਆਹ ਹੋਇਆ ਸੀ।
3
ਸਿੱਖ ਪੰਥ ਅੰਦਰ ਗੁਰੂ ਕੇ ਲਾਹੌਰ ਨੂੰ ਖਾਲਸਾ ਪੰਥ ਦੇ ਨਾਨਕੇ ਹੋਣ ਦਾ ਮਾਣ ਹਾਸਲ।
4
ਹਰ ਸਾਲ ਬਸੰਤ ਪੰਚਮੀ ਮੌਕੇ ਲੱਖਾਂ ਸੰਗਤਾਂ ਵੱਲੋਂ ਧੂਮਧਾਮ ਨਾਲ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ।
5
ਗੁਰਦੁਆਰਾ ਸਿਹਰਾ ਸਾਹਿਬ ਪਹੁੰਚਣ ਉਪਰੰਤ ਸੱਜਦੇ ਨੇ ਧਾਰਮਿਕ ਦੀਵਾਨ।
6
ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ
7
ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ
- - - - - - - - - Advertisement - - - - - - - - -