ਪੜਚੋਲ ਕਰੋ
ਔਰਤ ਨੇ ਕਰਵਾਇਆ ਪੁੱਤਰ ਨਾਲ ਵਿਆਹ, ਸੋਸ਼ਲ ਮੀਡੀਆ 'ਤੇ ਲਵ ਸਟੋਰੀ ਵਾਇਰਲ
1/8

ਮਰੀਨਾ ਨੇ ਹਾਲ ਹੀ ਵਿਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਮਰੀਨਾ ਅਤੇ ਵਲਾਦਮੀਰ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹਨ। ਉਧਰ ਰੂਸ ਤੇ ਦੁਨੀਆ ਭਰ ਦੇ ਇਸ ਵਿਲੱਖਣ ਜੋੜੇ ਦਾ ਸਬੰਧ ਬਹੁਤ ਸੁਰਖੀਆਂ ਵਿੱਚ ਆ ਰਿਹਾ ਹੈ।
2/8

ਇੱਕ ਰਿਪੋਰਟ ਮੁਤਾਬਕ ਮਰੀਨਾ ਤੇ ਉਸ ਦੇ ਮਤਰੇਏ ਬੇਟੇ ਦੀ ਮੁਲਾਕਾਤ 14 ਸਾਲ ਪਹਿਲਾਂ ਹੋਈ ਸੀ। ਉਸ ਸਮੇਂ ਮਰੀਨਾ 21 ਸਾਲਾਂ ਦੀ ਸੀ ਅਤੇ ਉਸਦਾ ਮਤਰੇਈ ਪੁੱਤਰ 7 ਸਾਲਾਂ ਦਾ ਸੀ।
Published at :
ਹੋਰ ਵੇਖੋ





















