ਪੜਚੋਲ ਕਰੋ

AC Energy Saving Tips: Dry Mode 'ਚ ਏਸੀ ਚਲਾਉਣ ਨਾਲ ਕਿੰਨੀ ਬਚਦੀ ਬਿਜਲੀ? ਜਾਣੋ

AC ਦਾ ਡਰਾਈ ਮੋਡ ਹਵਾ ਵਿੱਚ ਨਮੀਂ ਨੂੰ ਘਟਾਉਂਦਾ ਅਤੇ ਕੂਲਡ ਮੋਡ ਨਾਲੋਂ ਘੱਟ ਬਿਜਲੀ ਦੀ ਖਪਤ ਕਰਦਾ ਹੈ, ਜਿਸ ਨਾਲ ਨਮੀ ਤੋਂ ਰਾਹਤ ਮਿਲਦੀ ਹੈ।

AC

1/6
ਡ੍ਰਾਈ ਮੋਡ ਏਸੀ ਦੀ ਉਹ ਸੈਟਿੰਗ ਹੈ ਜੋ ਕਮਰੇ ਦੇ ਤਾਪਮਾਨ ਨੂੰ ਜ਼ਿਆਦਾ ਘੱਟ ਕਰਨ ਦੀ ਬਜਾਏ ਹਵਾ ਵਿੱਚ ਮੌਜੂਦ ਨਮੀਂ ਨੂੰ ਘੱਟ ਕੰਮ ਕਰਨ ਦਾ ਕੰਮ ਕਰਦੀ ਹੈ। ਇੱਕ ਇੱਕ ਤਰ੍ਹਾਂ ਨਾਲ ਡਿਊਮਿਡੀਫਾਇਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਮੋਡ ਵਿੱਚ ਏਸੀ ਦਾ ਕੰਪ੍ਰੈਸਰ ਲਗਾਤਾਰ ਪੂਰੀ ਤਾਕਤ ਨਾਲ ਨਹੀਂ ਚੱਲਦਾ, ਸਗੋਂ ਰੁੱਕ-ਰੁੱਕ ਕਰਕੇ ਧੀਮੀਂ ਸਪੀਡ ‘ਤੇ ਚੱਲਦਾ ਹੈ। ਇਸ ਦੇ ਨਾਲ ਹੀ ਪੰਖੇ ਦੀ ਸਪੀਡ ਵੀ ਬਹੁਤ ਘੱਟ ਕਰ ਦਿੱਤੀ ਜਾਂਦੀ ਹੈ, ਤਾਂ ਕਿ ਹਵਾ ਹੌਲੀ-ਹੌਲੀ ਕਾਇਲ ਦੇ ਉੱਪਰ ਤੋਂ ਗੁਜਰੇ ਅਤੇ ਉਸ ਵਿੱਚ ਮੌਜੂਦ ਨਮੀਂ ਚੰਗੀ ਤਰ੍ਹਾਂ ਨਿਕਲ ਸਕੇ।

2/6
ਕੂਲ ਮੋਡ ਵਿੱਚ ਏਸੀ ਦਾ ਮਕਸਦ ਕਮਰੇ ਨੂੰ ਛੇਤੀ ਤੋਂ ਛੇਤੀ ਠੰਡਾ ਕਰਨਾ ਹੁੰਦਾ ਹੈ। ਇਸ ਕਰਕੇ ਕਪ੍ਰੈਸਰ ਅਤੇ ਪੱਖਾ ਦੋਵੇਂ ਤੇਜ਼ ਸਪੀਡ ‘ਤੇ ਚੱਲਦੇ ਹਨ ਅਤੇ ਜ਼ਿਆਦਾ ਬਿਜਲੀ ਖਰਚ ਹੁੰਦੀ ਹੈ। ਉੱਥੇ ਹੀ ਡ੍ਰਾਈ ਮੋਡ ਦਾ ਪੂਰਾ ਕੰਮ ਤਾਪਮਾਨ ਘੱਟ ਕਰਨਾ ਨਹੀਂ ਸਗੋਂ ਹਵਾ ਨੂੰ ਸੁਕਾਉਣਾ ਹੁੰਦਾ ਹੈ। ਇਸ ਵਜ੍ਹਾ ਨਾਲ ਕਮਰੇ ਦਾ ਤਾਪਮਾਨ ਬਹੁਤ ਜ਼ਿਆਦਾ ਨਹੀਂ ਡਿੱਗਦਾ, ਪਰ ਨਮੀਂ ਘੱਟ ਹੋਣ ਨਾਲ ਹਵਾ ਹਲਕੀ ਅਤੇ ਤਾਜ਼ਾ ਮਹਿਸੂਸ ਹੁੰਦੀ ਹੈ, ਜਿਸ ਨਾਲ ਗਰਮੀ ਘੱਟ ਲੱਗਦੀ ਹੈ। ਇਹੀ ਵਜ੍ਹਾ ਹੈ ਕਿ ਹੁੰਮਸ ਭਰੇ ਮੌਸਮ ਵਿੱਚ, ਜਦੋਂ ਤਾਪਮਾਨ ਬਹੁਤ ਜ਼ਿਆਦਾ ਨਾ ਹੋਵੇ ਪਰ ਚਿਪਚਿਪਾਹਟ ਮਹਿਸੂਸ ਹੋਵੇ, ਉਦੋਂ ਡ੍ਰਾਈ ਮੋਡ ਇੱਕ ਚੰਗਾ ਆਪਸ਼ਨ ਸਾਬਿਤ ਹੋ ਸਕਦਾ ਹੈ।

3/6
ਵੱਖ ਵੱਖ ਸਟੱਡੀ ਅਤੇ ਮਾਹਰਾਂ ਦੇ ਮੁਤਾਬਕ ਡ੍ਰਾਈ ਮੋਡ ਆਮਤੌਰ ‘ਤੇ ਕੂਲ ਮੋਡ ਦੀ ਤੁਲਨਾ ਵਿੱਚ 40 ਤੋਂ 50 ਫੀਸਦੀ ਤੱਕ ਬਿਜਲੀ ਬਚਾਉਂਦਾ ਹੈ, ਕਿਉਂਕਿ ਇਸ ਵਿੱਚ ਕੰਪ੍ਰੈਸਰ ਲਗਾਤਾਰ ਚੱਲਣ ਦੀ ਬਜਾਏ ਘੱਟ ਪਾਵਰ ‘ਤੇ ਰੁੱਕ-ਰੁੱਕ ਕੇ ਚੱਲਦਾ ਹੈ। ਕੁਝ ਰਿਪੋਰਟ ਦੇ ਮੁਤਾਬਕ ਸਹੀ ਸਥਿਤੀਆਂ ਵਿੱਚ ਇਹ ਬਚਤ 20 ਤੋਂ 30 ਫੀਸਦੀ ਦੇ ਨੇੜੇ ਤੇੜੇ ਹੋ ਸਕਦੀ ਹੈ, ਜਦਕਿ ਬਿਹਤਰ ਹਾਲਤ ਵਿੱਚ ਇਹ ਕੁਝ ਘਰਾਂ ਤੱਕ 50 ਫੀਸਦੀ ਤੱਕ ਪਹੁੰਚ ਜਾਂਦੀ ਹੈ, ਭਾਵ ਕਿ ਕੁਲ ਮਿਲਾ ਕੇ ਡ੍ਰਾਈ ਮੋਡ ਵਿੱਚ ਇਸਤੇਮਾਲ ਕਰਨ ਨਾਲ ਬਿਜਲੀ ਦੀ ਖਪਤ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ, ਹਾਲਾਂਕਿ ਇਸ ਦਾ ਸਹੀ ਅੰਕੜਾ ਤੁਹਾਡੇ ਏਸੀ ਦੇ ਮਾਡਲ ਤੇ ਨਿਰਭਰ ਕਰਦਾ ਹੈ।

4/6
ਡ੍ਰਾਈ ਮੋਡ ਵਿੱਚ ਕਿੰਨੀ ਬਿਜਲੀ ਬਚੇਗੀ, ਇਹ ਕਈ ਗੱਲਾਂ ‘ਤੇ ਨਿਰਭਰ ਕਰਦਾ ਹੈ, ਜਿਵੇਂ ਬਾਹਰ ਦੀ ਹਵਾ ਵਿੱਚ ਕਿੰਨੀ ਨਮੀਂ ਹੈ, ਕਮਰੇ ਦਾ ਸਾਈਜ਼ ਕਿੰਨਾ ਵੱਡਾ ਹੈ, ਏਸੀ ਕਿੰਨਾ ਪੁਰਾਣਾ ਅਤੇ ਨਵਾਂ ਹੈ ਅਤੇ ਤੁਸੀਂ ਕਿਹੜੇ ਪੱਧਰ ਦੀ ਨਮੀਂ ਘੱਟ ਕਰਨਾ ਚਾਹੁੰਦੇ ਹੋ। ਨਵੇਂ ਇਨਵਰਟਰ ਤਕਨਾਲੌਜੀ ਵਾਲੇ ਏਸੀ ਵਿੱਚ ਇਹ ਫਰਕ ਜ਼ਿਆਦਾ ਸਾਫ ਨਜ਼ਰ ਆਉਂਦਾ ਹੈ, ਕਿਉਂਕਿ ਇਹ ਮਾਡਲ ਲੋੜ ਦੇ ਹਿਸਾਬ  ਨਾਲ ਆਪਣੀ ਸਪੀਡ ਖੁਦ ਘੱਟ ਜ਼ਿਆਦਾ ਕਰ ਲੈਂਦੇ ਹਨ, ਉੱਥੇ ਹੀ ਜੇਕਰ ਕਮਰਾ ਬਹੁਤ ਵੱਡਾ ਹੈ ਜਾਂ ਬਹੁਤ ਜ਼ਿਆਦਾ ਹੁੰਮਸ ਹੈ ਤਾਂ ਏਸੀ ਨੂੰ ਲੰਬੇ ਸਮੇਂ ਤੱਕ ਚਲਾਉਣਾ ਪੈ ਸਕਦਾ ਹੈ।

5/6
ਮਾਹਰਾਂ ਦੇ ਮੁਤਾਬਕ ਡ੍ਰਾਈ ਮੋਡ ਦੀ ਵਰਤੋਂ ਉਹ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ, ਜਦੋਂ ਮੌਸਮ ਜ਼ਿਆਦਾ ਗਰਮ ਨਾ ਹੋਵੇ ਪਰ ਹਵਾ ਵਿੱਚ ਨਮੀਂ ਤੇ ਚਿਪਚਿਪਾਹਟ ਹੋਵੇ, ਜਦੋਂ ਬਰਸਾਤ ਦਾ ਮੌਸਮ ਜਾਂ ਆਸਪਾਸ ਦੇ ਦਿਨਾਂ ਵਿੱਚ।

6/6
ਕੁੱਲ ਮਿਲਾ ਕੇ ਜੇਕਰ ਤੁਸੀਂ ਬਿਜਲੀ ਦਾ ਬਿੱਲ ਘੱਟ ਕਰਨਾ ਚਾਹੁੰਦੇ ਹੋ ਤਾਂ ਮੌਸਮ ਬਹੁਤ ਜ਼ਿਆਦਾ ਗਰਮ ਨਹੀਂ ਹੈ, ਸਗੋਂ ਸਿਰਫ ਹੁੰਮਸ ਵਾਲਾ ਹੈ, ਤਾਂ ਡ੍ਰਾਈ ਮੋਡ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਇਹ ਨਾ ਸਿਰਫ ਬਿਜਲੀ ਬਚਾਉਂਦਾ ਹੈ, ਸਗੋਂ ਕਮਰੇ ਦੀ ਹਵਾ ਨੂੰ ਵੀ ਤਾਜ਼ਾ ਅਤੇ ਆਰਾਮਦਾਇਕ ਬਣਾਉਂਦਾ ਹੈ।

ਹੋਰ ਜਾਣੋ ਤਕਨਾਲੌਜੀ

Advertisement

ਟਾਪ ਹੈਡਲਾਈਨ

Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ

Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ

iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election 2027: 'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
Punjab News: ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...

BJP MLA Road Accident: ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ

ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

Embed widget