ਪੜਚੋਲ ਕਰੋ
Asian Games: ਤੀਜੀ ਵਾਰ ਚੀਨ ਹੱਥ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ
Asian Games: ਤੀਜੀ ਵਾਰ ਚੀਨ ਹੱਥ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ
China host Asian Games
1/7

ਹਾਂਗਜ਼ੂ ਵਿਖੇ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ 19ਵੀਆਂ ਏਸ਼ਿਆਈ ਖੇਡਾਂ ਦੇ ਨਾਲ ਚੀਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਮੁਲਕ ਬਣ ਜਾਵੇਗਾ। ਇਸ ਤੋਂ ਪਹਿਲਾਂ ਥਾਈਲੈਂਡ ਚਾਰ ਅਤੇ ਦੱਖਣੀ ਕੋਰੀਆ ਤਿੰਨ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ।
2/7

ਇਸ ਤੋਂ ਇਲਾਵਾ ਭਾਰਤ, ਇੰਡੋਨੇਸ਼ੀਆ ਤੇ ਜਪਾਨ ਨੇ ਦੋ-ਦੋ ਅਤੇ ਫਿਲਪਾਈਨਜ਼, ਇਰਾਨ ਤੇ ਕਤਰ ਨੇ ਇੱਕ-ਇੱਕ ਵਾਰ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਚੀਨ ਨੇ ਇਸ ਤੋਂ ਪਹਿਲਾਂ 1990 ਵਿੱਚ ਬੀਜਿੰਗ ਅਤੇ 2010 ਵਿੱਚ ਗੁਆਂਗਜ਼ੂ ਵਿਖੇ ਏਸ਼ਿਆਈ ਖੇਡਾਂ ਕਰਵਾਈਆਂ ਸਨ।
Published at : 16 Sep 2023 08:23 PM (IST)
ਹੋਰ ਵੇਖੋ





















