ਪੜਚੋਲ ਕਰੋ
Akshay Kumar: ਸ਼ਾਹਰੁਖ ਖਾਨ ਦੇ ਨਕਸ਼ੇ ਕਦਮ 'ਤੇ ਚੱਲੇ ਅਕਸ਼ੈ ਕੁਮਾਰ, ਬਾਲੀਵੁੱਡ ਖਿਲਾੜੀ ਨੇ ਖਰੀਦੀ ਇਹ ਕ੍ਰਿਕਟ ਟੀਮ
Akshay Kumar Cricket Team: ਬਾਲੀਵੁੱਡ ਦੇ ਕਈ ਸੁਪਰਸਟਾਰ ਅਦਾਕਾਰੀ ਦੇ ਨਾਲ-ਨਾਲ ਕ੍ਰਿਕਟ ਵਿੱਚ ਵੀ ਕਾਫੀ ਦਿਲਚਸਪੀ ਰੱਖਦੇ ਹਨ। ਕਈ ਮਸ਼ਹੂਰ ਹਸਤੀਆਂ ਕ੍ਰਿਕਟ ਟੀਮਾਂ ਦੇ ਮਾਲਕ ਵੀ ਹਨ।
Akshay Kumar Cricket Team
1/6

ਇਨ੍ਹਾਂ 'ਚ ਸ਼ਾਹਰੁਖ ਖਾਨ ਤੋਂ ਲੈ ਕੇ ਜੂਹੀ ਚਾਵਲਾ ਅਤੇ ਪ੍ਰਿਟੀ ਜ਼ਿੰਟਾ ਤੱਕ ਦੇ ਨਾਂ ਸ਼ਾਮਲ ਹਨ। ਹੁਣ ਇਸ ਲਿਸਟ 'ਚ ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦਾ ਨਾਂ ਵੀ ਜੁੜ ਗਿਆ ਹੈ। ਜੀ ਹਾਂ, ਅਕਸ਼ੇ ਕੁਮਾਰ ਵੀ ਕ੍ਰਿਕਟ ਟੀਮ ਦੇ ਮਾਲਕ ਬਣ ਗਏ ਹਨ।
2/6

ਅਕਸ਼ੇ ਕੁਮਾਰ ਵੀ ਕ੍ਰਿਕਟ ਟੀਮਾਂ ਦੇ ਮਾਲਕ ਸੁਪਰਸਟਾਰਾਂ ਦੀ ਲੀਗ ਵਿੱਚ ਸ਼ਾਮਲ ਹੋ ਗਏ ਹਨ। ਅਭਿਨੇਤਾ ਨੇ ਹਾਲ ਹੀ ਵਿੱਚ ਨਵੀਂ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ ਵਿੱਚ ਸ਼੍ਰੀਨਗਰ ਦੀ ਟੀਮ ਖਰੀਦੀ ਹੈ, ਜੋ ਕਿ ਆਪਣੀ ਕਿਸਮ ਦਾ ਪਹਿਲਾ ਟੈਨਰ ਬਾਲ ਟੀ 10 ਕ੍ਰਿਕਟ ਟੂਰਨਾਮੈਂਟ ਹੈ। ਜੋ ਕਿ 2 ਮਾਰਚ ਤੋਂ 9 ਮਾਰਚ 2024 ਤੱਕ ਸਟੇਡੀਅਮ ਦੇ ਅੰਦਰ ਖੇਡਿਆ ਜਾਵੇਗਾ।
Published at : 13 Dec 2023 07:55 AM (IST)
ਹੋਰ ਵੇਖੋ





















