ਪੜਚੋਲ ਕਰੋ
Axar Patel Marriage Photos: ਅਕਸ਼ਰ ਪਟੇਲ ਦੇ ਵਿਆਹ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ, ਪ੍ਰਸ਼ੰਸਕ ਲਾੜਾ-ਲਾੜੀ ਦਾ ਲੁੱਕ ਕਰ ਰਹੇ ਪਸੰਦ
Axar and Meha: ਭਾਰਤੀ ਆਲਰਾਊਂਡਰ ਅਕਸ਼ਰ ਪਟੇਲ ਵੀਰਵਾਰ ਨੂੰ ਮੇਹਾ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਹੁਣ ਇਸ ਵਿਆਹ ਸਮਾਗਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ।
ਅਕਸ਼ਰ ਪਟੇਲ
1/6

ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਤੋਂ ਬ੍ਰੇਕ ਲੈਂਦਿਆਂ ਅਕਸ਼ਰ ਪਟੇਲ ਨੇ ਆਖਿਰਕਾਰ ਵਿਆਹ ਕਰਵਾ ਲਿਆ। ਵੀਰਵਾਰ ਨੂੰ ਉਨ੍ਹਾਂ ਨੇ ਮੇਹਾ ਪਟੇਲ ਨਾਲ ਸੱਤ ਫੇਰੇ ਲਏ।
2/6

ਅਕਸ਼ਰ ਅਤੇ ਮੇਹਾ ਨੇ ਅਜੇ ਤੱਕ ਵਿਆਹ ਦੀ ਕੋਈ ਤਸਵੀਰ ਸ਼ੇਅਰ ਨਹੀਂ ਕੀਤੀ ਹੈ ਪਰ ਹੁਣ ਇਸ ਜੋੜੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮਹਿੰਦੀ, ਹਲਦੀ, ਸੰਗੀਤ ਸਮਾਰੋਹ ਤੋਂ ਲੈ ਕੇ ਸੱਤ ਫੇਰਿਆਂ ਤੱਕ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Published at : 27 Jan 2023 12:04 PM (IST)
ਹੋਰ ਵੇਖੋ





















