ਪੜਚੋਲ ਕਰੋ
In Pics: ਮੁਸਲਿਮ ਕੁੜੀ ਦੇ ਪਿਆਰ 'ਚ 'ਕਲੀਨ ਬੋਲਡ' ਹੋਏ ਸੀ ਅਜੀਤ ਅਗਰਕਰ, ਇਸ ਤਰ੍ਹਾਂ ਹੋਇਆ ਸੀ ਵਿਆਹ; ਕਾਫੀ ਦਿਲਚਸਪ ਹੈ BCCI ਦੇ ਨਵੇਂ ਮੁੱਖ ਚੋਣਕਾਰ ਦੀ ਪ੍ਰੇਮ ਕਹਾਣੀ
Ajit Agarkar's Love Story: ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਨਵਾਂ ਮੁੱਖ ਚੋਣਕਾਰ ਚੁਣਿਆ ਗਿਆ ਹੈ। ਚੇਤਨ ਸ਼ਰਮਾ ਤੋਂ ਬਾਅਦ ਹੁਣ ਅਗਰਕਰ ਇਹ ਅਹੁਦਾ ਸੰਭਾਲਣਗੇ।
image source: instagram
1/6

ਬੀਸੀਸੀਆਈ ਨੇ ਮੰਗਲਵਾਰ (4 ਜੁਲਾਈ) ਨੂੰ ਭਾਰਤੀ ਪੁਰਸ਼ ਟੀਮ ਦੇ ਨਵੇਂ ਮੁੱਖ ਚੋਣਕਾਰ ਦਾ ਐਲਾਨ ਕੀਤਾ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਟੀਮ ਇੰਡੀਆ ਦਾ ਨਵਾਂ ਮੁੱਖ ਚੋਣਕਾਰ ਬਣਾਇਆ ਗਿਆ ਹੈ। ਸਾਬਕਾ ਗੇਂਦਬਾਜ਼ ਦੀ ਨਿੱਜੀ ਜ਼ਿੰਦਗੀ ਬਹੁਤ ਦਿਲਚਸਪ ਹੈ। ਅਜੀਤ ਅਗਰਕਰ ਨੇ ਆਪਣੇ ਮੁਸਲਮਾਨ ਦੋਸਤ ਦੀ ਭੈਣ ਨਾਲ ਵਿਆਹ ਕੀਤਾ ਸੀ।
2/6

ਅਜੀਤ ਅਗਰਕਰ ਦੀ ਪਤਨੀ ਦਾ ਨਾਂ ਫਾਤਿਮਾ ਹੈ, ਜੋ ਮੁਸਲਮਾਨ ਹੈ। ਅਗਰਕਰ ਨੇ 9 ਫਰਵਰੀ 2002 ਨੂੰ ਫਾਤਿਮਾ ਨਾਲ ਵਿਆਹ ਕੀਤਾ ਸੀ। ਦੋਹਾਂ ਨੂੰ ਵਿਆਹ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
Published at : 05 Jul 2023 08:08 AM (IST)
ਹੋਰ ਵੇਖੋ





















