ਪੜਚੋਲ ਕਰੋ
ਰੋਹਿਤ ਸ਼ਰਮਾ ਨੇ ਭਾਰਤੀ ਮੈਦਾਨਾਂ 'ਤੇ ਪਿਛਲੇ 5 ਸਾਲਾਂ 'ਚ ਬਣਾਈਆਂ ਸਭ ਤੋਂ ਵੱਧ ਟੈਸਟ ਦੌੜਾਂ, ਵੇਖੋ ਟਾਪ-5 ਦੀ ਸੂਚੀ
ਪਿਛਲੇ ਕੁਝ ਸਾਲਾਂ ਤੋਂ ਭਾਰਤੀ ਬੱਲੇਬਾਜ਼ ਘਰੇਲੂ ਮੈਦਾਨਾਂ 'ਤੇ ਟੈਸਟ ਕ੍ਰਿਕਟ 'ਚ ਕੁਝ ਖਾਸ ਨਹੀਂ ਕਰ ਪਾ ਰਹੇ ਹਨ। ਹਾਲਤ ਇਹ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਸਿਰਫ਼ ਦੋ ਬੱਲੇਬਾਜ਼ ਹੀ ਭਾਰਤ ਵਿੱਚ 1000 ਤੋਂ ਵੱਧ ਟੈਸਟ ਦੌੜਾਂ ਬਣਾ ਸਕੇ ਹਨ।
ਰੋਹਿਤ ਸ਼ਰਮਾ ਨੇ ਭਾਰਤੀ ਮੈਦਾਨਾਂ 'ਤੇ ਪਿਛਲੇ 5 ਸਾਲਾਂ 'ਚ ਬਣਾਈਆਂ ਸਭ ਤੋਂ ਵੱਧ ਟੈਸਟ ਦੌੜਾਂ, ਵੇਖੋ ਟਾਪ-5 ਦੀ ਸੂਚੀ
1/5

ਮਾਰਚ 2018 ਤੋਂ ਹੁਣ ਤੱਕ ਭਾਵ ਪਿਛਲੇ 5 ਸਾਲਾਂ ਵਿੱਚ ਰੋਹਿਤ ਸ਼ਰਮਾ ਨੇ ਭਾਰਤ ਵਿੱਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ ਇਸ ਦੌਰਾਨ 14 ਟੈਸਟ ਮੈਚਾਂ ਦੀਆਂ 21 ਪਾਰੀਆਂ 'ਚ 1198 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 59.90 ਰਹੀ।
2/5

ਪਿਛਲੇ 5 ਸਾਲਾਂ 'ਚ ਵਿਰਾਟ ਕੋਹਲੀ ਭਾਰਤੀ ਮੈਦਾਨਾਂ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਰਹੇ ਹਨ। ਕੋਹਲੀ ਨੇ ਇਸ ਦੌਰਾਨ 17 ਮੈਚਾਂ ਦੀਆਂ 24 ਪਾਰੀਆਂ 'ਚ 1037 ਦੌੜਾਂ ਬਣਾਈਆਂ ਹਨ। ਉਸ ਦੀ ਬੱਲੇਬਾਜ਼ੀ ਔਸਤ 47.13 ਹੈ।
Published at : 07 Mar 2023 03:34 PM (IST)
ਹੋਰ ਵੇਖੋ





















