ਪੜਚੋਲ ਕਰੋ
Rishabh Pant Returns: ਕੀ ਇੰਗਲੈਂਡ ਤੋਂ ਟੈਸਟ ਸੀਰੀਜ਼ ਤੱਕ ਰਿਸ਼ਭ ਪੰਤ ਹੋਣਗੇ ਫਿੱਟ, ਜਾਣੋ ਕਦੋਂ ਮੈਦਾਨ 'ਚ ਉਤਰਨਗੇ
Rishabh Pant Recovery: ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਮੈਦਾਨ 'ਤੇ ਵਾਪਸੀ ਨੂੰ ਲੈ ਕੇ ਨਵਾਂ ਅਪਡੇਟ ਆਇਆ ਹੈ।
Rishabh Pant Recovery
1/6

ਇਕ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਿਸ਼ਭ ਪੰਤ ਜਨਵਰੀ ਤੋਂ ਮਾਰਚ ਤੱਕ ਇੰਗਲੈਂਡ ਖਿਲਾਫ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਆਪਣੀ ਮੈਚ ਫਿਟਨੈੱਸ ਨੂੰ ਪੂਰੀ ਤਰ੍ਹਾਂ ਨਾਲ ਬਹਾਲ ਕਰ ਲਵੇਗਾ। ਹਾਲਾਂਕਿ ਉਹ ਇਸ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹੋਵੇਗਾ।
2/6

ਰਿਪੋਰਟ 'ਚ ਕਿਹਾ ਗਿਆ ਹੈ ਕਿ ਰਿਸ਼ਭ ਪੰਤ ਦੇ ਗੋਡੇ ਅਤੇ ਗਿੱਟੇ 'ਚ ਪਹਿਲਾਂ ਨਾਲੋਂ ਕਾਫੀ ਬਿਹਤਰ ਹਿਲਜੁਲ ਹੈ ਅਤੇ ਇਹ ਹਰ ਰੋਜ਼ ਬਿਹਤਰ ਹੋ ਰਿਹਾ ਹੈ। ਸਟੰਪਾਂ ਦੇ ਪਿੱਛੇ ਵਿਕਟਕੀਪਰਾਂ ਲਈ ਸਿਟ-ਅੱਪ ਅਭਿਆਸ ਵਿਚ ਵੀ ਚੰਗੇ ਸੰਕੇਤ ਦੇਖੇ ਜਾ ਰਹੇ ਹਨ।
Published at : 17 Dec 2023 07:34 AM (IST)
ਹੋਰ ਵੇਖੋ





















