ਪੜਚੋਲ ਕਰੋ
MS Dhoni: MS ਧੋਨੀ ਦਾ ਨਵਾਂ ਲੁੱਕ ਚਰਚਾ ਚ, ਕੀ ਤੁਹਾਨੂੰ ਮਾਹੀ ਦਾ ਇਹ ਅੰਦਾਜ਼ ਆਇਆ ਪਸੰਦ
MS Dhoni's New Look: ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹਮੇਸ਼ਾ ਹੀ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ।
MS Dhoni's New Look
1/6

ਆਪਣੇ ਸ਼ੁਰੂਆਤੀ ਦਿਨਾਂ 'ਚ ਧੋਨੀ ਨੇ ਲੰਬੇ ਵਾਲਾਂ ਨਾਲ ਲੁੱਕ ਨੂੰ ਕਾਫੀ ਮਸ਼ਹੂਰ ਕੀਤਾ ਸੀ। ਉਦੋਂ ਤੋਂ ਧੋਨੀ ਕਈ ਵੱਖ-ਵੱਖ ਲੁੱਕ 'ਚ ਨਜ਼ਰ ਆਏ ਹਨ। ਹੁਣ ਉਸ ਦੇ ਬਿਲਕੁਲ ਨਵੇਂ ਅਤੇ ਤਾਜ਼ੇ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/6

ਧੋਨੀ ਦਾ ਇਹ ਨਵਾਂ ਲੁੱਕ ਲੋਕਾਂ ਨੂੰ ਉਸ ਦੇ ਪੁਰਾਣੇ ਲੁੱਕ ਦੀ ਯਾਦ ਦਿਵਾ ਰਿਹਾ ਹੈ। ਦਰਅਸਲ, ਨਵੇਂ ਲੁੱਕ 'ਚ ਧੋਨੀ ਲੰਬੇ ਵਾਲਾਂ ਨਾਲ ਨਜ਼ਰ ਆ ਰਹੇ ਹਨ। ਨਵੇਂ ਲੁੱਕ 'ਚ ਧੋਨੀ ਨੇ ਲੰਬੇ ਵਾਲਾਂ ਦੇ ਨਾਲ ਹਲਕੀ ਦਾੜ੍ਹੀ ਰੱਖੀ ਹੈ। ਸਾਬਕਾ ਕਪਤਾਨ ਕਾਲੇ ਰੰਗ ਦੀ ਟੀ-ਸ਼ਰਟ ਦੇ ਨਾਲ ਕਾਲੇ ਚਸ਼ਮੇ ਪਾਏ ਨਜ਼ਰ ਆ ਰਹੇ ਹਨ। ਧੋਨੀ ਦਾ ਇਹ ਲੁੱਕ ਤੁਹਾਨੂੰ ਦੀਵਾਨਾ ਬਣਾ ਦੇਵੇਗਾ।
Published at : 03 Oct 2023 06:11 PM (IST)
ਹੋਰ ਵੇਖੋ





















