ਪੜਚੋਲ ਕਰੋ
Hardik Pandya: ਹਾਰਦਿਕ ਪਾਂਡਿਆ ਵਾਪਸੀ ਲਈ ਵਹਾ ਰਹੇ ਖੂਬ ਪਸੀਨਾ, ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ
Hardik Pandya: ਹਾਲ ਹੀ 'ਚ ਹਾਰਦਿਕ ਪਾਂਡਿਆ ਵਿਸ਼ਵ ਕੱਪ 'ਚ ਬੰਗਲਾਦੇਸ਼ ਖਿਲਾਫ ਮੈਚ 'ਚ ਜ਼ਖਮੀ ਹੋ ਗਏ ਸਨ। ਉਦੋਂ ਤੋਂ ਉਹ ਮੈਦਾਨ ਤੋਂ ਦੂਰ ਹੈ। ਪਰ ਹੁਣ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ।
Hardik Pandya Comeback
1/5

ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਜਲਦੀ ਹੀ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ। ਦਰਅਸਲ, ਇਹ ਆਲਰਾਊਂਡਰ ਵਾਪਸੀ ਕਰਨ ਲਈ ਕਾਫੀ ਪਸੀਨਾ ਵਹਾ ਰਿਹਾ ਹੈ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
2/5

ਹਾਰਦਿਕ ਪਾਂਡਿਆ ਦੀ ਵਾਪਸੀ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਹੀ ਨਹੀਂ ਬਲਕਿ ਮੁੰਬਈ ਇੰਡੀਅਨਜ਼ ਲਈ ਵੀ ਚੰਗੀ ਖ਼ਬਰ ਹੈ। ਹਾਲਾਂਕਿ ਹਾਰਦਿਕ ਪਾਂਡਿਆ ਭਾਰਤ-ਅਫਗਾਨਿਸਤਾਨ ਸੀਰੀਜ਼ 'ਚ ਨਹੀਂ ਖੇਡ ਸਕਣਗੇ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
Published at : 09 Jan 2024 07:25 AM (IST)
ਹੋਰ ਵੇਖੋ





















