ਪੜਚੋਲ ਕਰੋ
Hardik Pandya Wedding: ਹਾਰਦਿਕ ਪੰਡਯਾ ਨੇ ਉਦੈਪੁਰ 'ਚ ਕਰਵਾਇਆ ਦੂਜੀ ਵਾਰ ਵਿਆਹ, ਤਸਵੀਰਾਂ ਹੋਈਆਂ ਵਾਇਰਲ
ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਲਰਾਊਂਡਰ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰ ਲਿਆ ਹੈ। ਦਰਅਸਲ, 14 ਫਰਵਰੀ ਨੂੰ ਵੈਲੇਨਟਾਈਨ ਡੇਅ 'ਤੇ ਜੋੜੇ ਨੇ ਸੱਤ ਫੇਰੇ ਲਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਤੇ ਨਤਾਸ਼ਾ...
ਹਾਰਦਿਕ ਪੰਡਯਾ ਤੇ ਨਤਾਸ਼ਾ ਸਟੈਨਕੋਵਿਚ
1/6

Hardik Pandya Viral Wedding Photos: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਲਰਾਊਂਡਰ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰ ਲਿਆ ਹੈ। ਦਰਅਸਲ, 14 ਫਰਵਰੀ ਨੂੰ ਵੈਲੇਨਟਾਈਨ ਡੇਅ 'ਤੇ ਜੋੜੇ ਨੇ ਸੱਤ ਫੇਰੇ ਲਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਨੇ ਸਾਲ 2020 'ਚ ਕੋਰਟ ਮੈਰਿਜ ਕੀਤੀ ਸੀ ਪਰ ਹੁਣ ਦੋਵਾਂ ਨੇ ਫਿਰ ਵਿਆਹ ਕਰ ਲਿਆ ਹੈ।
2/6

ਇਸ ਸਮੇਂ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦਾ ਅਗਸਤਿਆ ਨਾਮ ਦਾ ਇੱਕ ਬੇਟਾ ਹੈ। ਹਾਲਾਂਕਿ ਰਾਜਸਥਾਨ 'ਚ ਵਿਆਹ ਦੌਰਾਨ ਹਾਰਦਿਕ ਪੰਡਯਾ ਸੂਟ 'ਚ ਅਤੇ ਨਤਾਸ਼ਾ ਸਟੈਨਕੋਵਿਚ ਸਫੇਦ ਡਰੈੱਸ 'ਚ ਨਜ਼ਰ ਆਏ। ਈਸ਼ਾਨ ਕਿਸ਼ਨ ਅਤੇ ਕੇਜੀਐਫ ਸਟਾਰ ਯਸ਼ ਵੀ ਵਿਆਹ ਵਿੱਚ ਪਹੁੰਚੇ ਸਨ।
Published at : 15 Feb 2023 01:00 PM (IST)
ਹੋਰ ਵੇਖੋ





















