ਪੜਚੋਲ ਕਰੋ
WTC Points Table: ਨਿਊਜ਼ੀਲੈਂਡ ਖਿਲਾਫ ਟੈਸਟ ਹਾਰ ਟੀਮ ਇੰਡੀਆ ਦਾ ਹੋਇਆ ਭਾਰੀ ਨੁਕਸਾਨ! WTC ਪੁਆਇੰਟ ਟੇਬਲ 'ਚ ਹੇਠਾਂ ਖਿਸਕਿਆ ਭਾਰਤ
India vs New Zealand Mumbai Test: ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਹੇਠਾਂ ਖਿਸਕ ਗਈ ਹੈ।
( Image Source : PTI )
1/5

ਭਾਰਤ ਨੂੰ ਨਿਊਜ਼ੀਲੈਂਡ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ ਟੈਸਟ ਸੀਰੀਜ਼ 'ਚ 0-3 ਨਾਲ ਹਰਾਇਆ ਹੈ। ਇਸ ਹਾਰ ਕਾਰਨ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
2/5

ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਇੱਕ ਸਥਾਨ ਹੇਠਾਂ ਖਿਸਕ ਗਈ ਹੈ। ਜਦਕਿ ਆਸਟ੍ਰੇਲੀਆ ਸਿਖਰ 'ਤੇ ਆ ਗਿਆ ਹੈ।
Published at : 03 Nov 2024 04:36 PM (IST)
ਹੋਰ ਵੇਖੋ





















