ਪੜਚੋਲ ਕਰੋ
Venkatesh Iyer Engaged: KKR ਸਟਾਰ Venkatesh Iyer ਦੀ ਹੋਈ ਮੰਗਣੀ, ਰੋਮਾਂਟਿਕ ਤਸਵੀਰਾਂ ਨੇ ਖਿੱਚਿਆ ਧਿਆਨ
Venkatesh Iyer's Engagement: ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਣ ਵਾਲੇ ਸਟਾਰ ਆਲਰਾਊਂਡਰ ਵੈਂਕਟੇਸ਼ ਅਈਅਰ ਨੇ ਮੰਗਣੀ ਕਰ ਲਈ ਹੈ। ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।
Venkatesh Iyer Engaged
1/6

28 ਸਾਲ ਦੇ ਅਈਅਰ ਨੇ ਜ਼ਿੰਦਗੀ ਦੀ ਨਵੀਂ ਪਿਚ 'ਤੇ ਪੈਰ ਰੱਖਿਆ ਹੈ। ਅਈਅਰ ਨੇ ਆਪਣੀ ਹੋਣ ਵਾਲੀ ਪਤਨੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੇਕੇਆਰ ਆਲਰਾਊਂਡਰ ਦੀ ਹੋਣ ਵਾਲੀ ਪਤਨੀ ਦਾ ਨਾਂ ਸ਼ਰੂਤੀ ਰਗੁਨਾਥਨ ਹੈ।
2/6

ਅਈਅਰ ਦੀ ਹੋਣ ਵਾਲੀ ਪਤਨੀ ਸ਼ਰੂਤੀ ਰਗੁਨਾਥਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਵੀ ਪ੍ਰਾਈਵੇਟ ਹੈ।
Published at : 21 Nov 2023 06:23 PM (IST)
ਹੋਰ ਵੇਖੋ





















