ਪੜਚੋਲ ਕਰੋ
Indian Cricketer Retirement: ਆਈਪੀਐਲ ਤੋਂ ਬਾਅਦ ਹੋਏਗਾ ਵੱਡਾ ਧਮਾਕਾ! ਕ੍ਰਿਕਟ ਜਗਤ ਤੋਂ ਸੰਨਿਆਸ ਲੈਣਗੇ ਇਹ 7 ਦਿੱਗਜ਼ ਖਿਡਾਰੀ
Indian Cricketer Retirement: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 17 ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਤਗੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੁਣ ਕ੍ਰਿਕਟ ਪ੍ਰੇਮੀ ਫਾਈਨਲ ਦਾ ਇੰਤਜ਼ਾਰ ਕਰ ਰਹੇ ਹਨ।
Indian Cricketer Retirement
1/8

ਦੱਸ ਦੇਈਇ ਕਿ 26 ਮਈ ਨੂੰ ਇਸਦਾ ਫਾਈਨਲ ਖੇਡਿਆ ਜਾਵੇਗਾ, ਜਿਸ ਵਿੱਚ ਫਿਲਹਾਲ ਕੁਝ ਹੀ ਦਿਨ ਬਾਕੀ ਹਨ। ਪਰ ਆਈਪੀਐਲ ਦੇ ਅੰਤ ਤੋਂ ਬਾਅਦ ਕੁਝ ਪ੍ਰੇਮੀਆਂ ਨੂੰ ਵੱਡਾ ਝ਼ਟਕਾ ਲੱਗਣ ਵਾਲਾ ਹੈੈ। ਭਾਵ ਇਸ ਸੀਜ਼ਨ ਦੇ ਖਤਮ ਹੁੰਦੇ ਹੀ ਕੁਝ ਭਾਰਤੀ ਖਿਡਾਰੀ ਸੰਨਿਆਸ ਦਾ ਐਲਾਨ ਕਰ ਦੇਣਗੇ। ਅਜਿਹੇ 'ਚ ਆਓ ਜਾਣਦੇ ਹਾਂ ਅਜਿਹੇ ਭਾਰਤੀ ਖਿਡਾਰੀਆਂ ਬਾਰੇ, ਜੋ IPL 2024 ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।
2/8

1. ਮਹਿੰਦਰ ਧੋਨੀ (MS Dhoni) ਇਸ ਸੂਚੀ 'ਚ ਪਹਿਲਾ ਨਾਂ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮਐਸ ਧੋਨੀ ਦਾ ਹੈ, ਜੋ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਕ੍ਰਿਕਟ ਤੇ ਆਈਪੀਐਲ ਨੂੰ ਅਲਵਿਦਾ ਕਹਿ ਸਕਦੇ ਹਨ। ਖਬਰਾਂ ਮੁਤਾਬਕ ਰਿਟਾਇਰਮੈਂਟ ਤੋਂ ਬਾਅਦ ਉਹ CSK ਲਈ ਮੈਂਟਰ ਵਜੋਂ ਕੰਮ ਕਰਦੇ ਨਜ਼ਰ ਆਉਣਗੇ।
Published at : 11 May 2024 07:11 AM (IST)
ਹੋਰ ਵੇਖੋ





















