ਪੜਚੋਲ ਕਰੋ
IPL Auction 2024: ਆਈਪੀਐਲ 2024 ਦੀ ਨਿਲਾਮੀ 'ਚ ਸਭ ਤੋਂ ਵੱਧ ਮਹਿੰਗੇ ਹੋਣਗੇ ਇਹ ਖਿਡਾਰੀ, ਲਿਸਟ 'ਚ ਇਸ ਸ਼ਖਸ਼ ਦਾ ਨਾਂਅ ਵੀ ਸ਼ਾਮਲ
IPL Auction 2024: ਆਈਪੀਐਲ 2024 ਲਈ ਮਿੰਨੀ ਨਿਲਾਮੀ ਦੀ ਮਿਤੀ ਹੁਣ ਨੇੜੇ ਹੈ। ਦੁਬਈ ਵਿੱਚ ਇਹ ਨਿਲਾਮੀ 19 ਦਸੰਬਰ ਨੂੰ ਹੋਣੀ ਹੈ। ਇਸ ਨਿਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀ ਕੌਣ ਹੋ ਸਕਦੇ ਹਨ, ਇੱਥੇ ਜਾਣੋ...
IPL Auction 2024 Most Expensive Player
1/6

ਮਿਸ਼ੇਲ ਸਟਾਰਕ ਲੰਬੇ ਸਮੇਂ ਬਾਅਦ IPL 'ਚ ਵਾਪਸੀ ਕਰ ਰਹੇ ਹਨ। ਇਨ੍ਹਾਂ ਦੀ ਮੂਲ ਕੀਮਤ ਦੋ ਕਰੋੜ ਰੁਪਏ ਹੈ। ਇਸ ਨਿਲਾਮੀ 'ਚ ਤੇਜ਼ ਗੇਂਦਬਾਜ਼ਾਂ ਨੂੰ ਲੈ ਕੇ ਫਰੈਂਚਾਇਜ਼ੀ ਵਿਚਾਲੇ ਕਾਫੀ ਮੁਕਾਬਲਾ ਹੈ। ਅਜਿਹੇ 'ਚ ਆਸਟ੍ਰੇਲੀਆ ਦੇ ਇਸ ਮਹਾਨ ਗੇਂਦਬਾਜ਼ ਨੂੰ ਆਪਣੀ ਬੇਸ ਪ੍ਰਾਈਸ ਤੋਂ ਚਾਰ-ਪੰਜ ਗੁਣਾ ਜ਼ਿਆਦਾ ਕੀਮਤ ਮਿਲ ਸਕਦੀ ਹੈ।
2/6

ਵਿਸ਼ਵ ਕੱਪ 2023 'ਚ ਭਾਰਤੀ ਮੈਦਾਨ 'ਤੇ ਨਿਊਜ਼ੀਲੈਂਡ ਦੇ ਆਲਰਾਊਂਡਰ ਰਚਿਨ ਰਵਿੰਦਰਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਦਾ ਨਾਂ ਇਸ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀਆਂ 'ਚ ਸ਼ਾਮਲ ਹੋਣਾ ਯਕੀਨੀ ਹੈ। ਇਨ੍ਹਾਂ ਦੀ ਮੂਲ ਕੀਮਤ 50 ਲੱਖ ਰੁਪਏ ਹੈ।
Published at : 18 Dec 2023 12:01 PM (IST)
ਹੋਰ ਵੇਖੋ





















