ਪੜਚੋਲ ਕਰੋ
Tushar Deshpande Wedding: CSK ਖਿਡਾਰੀ ਤੁਸ਼ਾਰ ਦੇਸ਼ਪਾਂਡੇ ਨੇ ਸਕੂਲ ਕ੍ਰਸ਼ ਨਾਲ ਲਏ ਫੇਰੇ, ਦੋਵਾਂ ਦੀ ਲਵ ਸਟੋਰੀ ਨੇ ਫੈਨਜ਼ ਬਣਾਏ ਦੀਵਾਨੇ
Tushar Deshpande Marriage: ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਤੁਸ਼ਾਰ ਦੇਸ਼ਪਾਂਡੇ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਤੁਸ਼ਾਰ ਨੇ ਨਾਭਾ ਗਦਮਵਾਰ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ।
Tushar Deshpande Marriage
1/6

ਸੀਐਸਕੇ ਦੇ ਖਿਡਾਰੀ ਤੁਸ਼ਾਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਨਾਭਾ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਤੁਸ਼ਾਰ ਦੇ ਵਿਆਹ 'ਚ ਕਰੀਬੀ ਰਿਸ਼ਤੇਦਾਰਾਂ ਦੇ ਨਾਲ-ਨਾਲ ਕੁਝ ਦੋਸਤਾਂ ਨੂੰ ਵੀ ਬੁਲਾਇਆ ਗਿਆ ਸੀ।
2/6

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤੁਸ਼ਾਰ ਅਤੇ ਨਾਭਾ ਸਕੂਲ ਸਮੇਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਇਸ ਤੋਂ ਬਾਅਦ ਉਹ ਕਾਲਜ ਵਿੱਚ ਇਕੱਠੇ ਪੜ੍ਹਦੇ ਵੀ ਸਨ। ਹੁਣ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਹਨ।
Published at : 23 Dec 2023 08:18 AM (IST)
ਹੋਰ ਵੇਖੋ





















