ਪੜਚੋਲ ਕਰੋ
Virat Kohli: ਵਿਰਾਟ ਦੇ ਕ੍ਰਿਕਟ ਜਗਤ 'ਚ 15 ਸਾਲ ਪੂਰੇ, ਜੈ ਸ਼ਾਹ ਨੇ ਕੋਹਲੀ ਨੂੰ 'ਖਾਸ ਸੰਦੇਸ਼' ਰਾਹੀਂ ਦਿੱਤੀ ਵਧਾਈ
Jay Shah Congratulate To Virat Kohli: ਸਾਲ 2008 'ਚ ਵਿਸ਼ਵ ਕ੍ਰਿਕਟ 'ਚ ਪਹਿਲੀ ਵਾਰ 18 ਅਗਸਤ ਨੂੰ ਪਹਿਲਾ ਕਦਮ ਰੱਖਣ ਵਾਲੇ ਵਿਰਾਟ ਕੋਹਲੀ ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Jay Shah Congratulate To Virat Kohli
1/7

ਅੱਜ ਅੰਤਰਰਾਸ਼ਟਰੀ ਕ੍ਰਿਕਟ 'ਚ ਜਦੋਂ ਉਨ੍ਹਾਂ ਨੇ ਆਪਣੇ ਕਰੀਅਰ ਦੇ 15 ਸਾਲ ਪੂਰੇ ਕਰ ਲਏ ਤਾਂ ਕੋਹਲੀ ਦੇ ਨਾਂ ਅਣਗਿਣਤ ਰਿਕਾਰਡ ਵੀ ਦਰਜ ਹੋਏ।
2/7

ਮੌਜੂਦਾ ਸਮੇਂ 'ਚ ਜੇਕਰ ਤਿੰਨਾਂ ਫਾਰਮੈਟਾਂ 'ਚ ਸਭ ਤੋਂ ਖਤਰਨਾਕ ਖਿਡਾਰੀ ਦੀ ਗੱਲ ਕਰੀਏ ਤਾਂ ਇਸ 'ਚ ਕੋਹਲੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਕੋਹਲੀ ਦੇ ਕਰੀਅਰ ਦੇ 15 ਸਾਲ ਪੂਰੇ ਹੋਣ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
Published at : 18 Aug 2023 02:26 PM (IST)
ਹੋਰ ਵੇਖੋ





















