ਪੜਚੋਲ ਕਰੋ
Mayank Yadav: ਆਈ.ਪੀ.ਐੱਲ. ਦਾ ਨਵਾਂ 'ਸਪੀਡ ਕਿੰਗ' ਮਯੰਕ ਯਾਦਵ, ਡੈਬਿਊ ਮੈਚ 'ਚ ਬਣੇ 'ਪਲੇਅਰ ਆਫ ਦ ਮੈਚ'
Mayank Yadav: ਲਖਨਊ ਸੁਪਰ ਜਾਇੰਟਸ ਨੇ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਆਪਣੀ ਗੇਂਦਬਾਜ਼ੀ ਨਾਲ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ।
Mayank Yadav IPL 2024
1/5

ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ ਮਯੰਕ ਯਾਦਵ ਨੇ ਸ਼ਾਨਦਾਰ ਅੰਦਾਜ਼ 'ਚ ਆਪਣਾ ਆਈ.ਪੀ.ਐੱਲ. ਡੈਬਿਊ ਕੀਤਾ। ਇਸ ਗੇਂਦਬਾਜ਼ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ ਪੰਜਾਬ ਕਿੰਗਜ਼ ਦੇ 3 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।
2/5

ਮਯੰਕ ਯਾਦਵ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ ਦ ਮੈਚ ਦਾ ਅਵਾਰਡ ਦਿੱਤਾ ਗਿਆ। ਪਰ ਇਸ ਗੇਂਦਬਾਜ਼ ਦੀ ਰਫ਼ਤਾਰ ਨੇ ਨਾ ਸਿਰਫ਼ ਕ੍ਰਿਕਟ ਪ੍ਰਸ਼ੰਸਕਾਂ ਨੂੰ ਸਗੋਂ ਦਿੱਗਜਾਂ ਨੂੰ ਵੀ ਹੈਰਾਨ ਕਰ ਦਿੱਤਾ।
Published at : 31 Mar 2024 10:03 AM (IST)
ਹੋਰ ਵੇਖੋ





















