ਪੜਚੋਲ ਕਰੋ
Mohammed Shami: ਮੁਹੰਮਦ ਸ਼ਮੀ ਦੇ ਪੈਰ ਦਾ ਹੋਇਆ ਆਪ੍ਰੇਸ਼ਨ, ਇਸ ਹਾਲਤ 'ਚ IPL ਤੇ T20 ਵਰਲਡ ਕੱਪ ਤੋਂ ਹੋਣਗੇ ਬਾਹਰ ?
Mohammed Shami Updates: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਵਿਸ਼ਵ ਕੱਪ 2023 ਤੋਂ ਬਾਅਦ ਉਹ ਟੀਮ ਇੰਡੀਆ 'ਚ ਨਜ਼ਰ ਨਹੀਂ ਆਏ ਹਨ।
mohammed shami health updates
1/6

ਦਰਅਸਲ, ਸ਼ਮੀ ਜ਼ਖਮੀ ਹੋ ਗਏ ਸੀ। ਇਸ ਕਾਰਨ ਉਹ ਬਹੁਤ ਪਰੇਸ਼ਾਨ ਸੀ। ਪਰ ਹੁਣ ਸ਼ਮੀ ਨੇ ਲੇਟੈਸਟ ਅਪਡੇਟ ਸ਼ੇਅਰ ਕੀਤੀ ਹੈ। ਸ਼ਮੀ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਪੈਰ ਦਾ ਆਪਰੇਸ਼ਨ ਕਰਵਾਇਆ ਹੈ। ਇਹ ਸਰਜਰੀ ਸਫਲ ਰਹੀ ਹੈ। ਸ਼ਮੀ ਨੇ ਹਸਪਤਾਲ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
2/6

ਦਰਅਸਲ ਸ਼ਮੀ ਨੇ ਐਕਸ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਫੋਟੋ ਹਸਪਤਾਲ ਦੀ ਹੈ। ਉਸਨੇ ਕੈਪਸ਼ਨ ਵਿੱਚ ਲਿਖਿਆ, “ਹੁਣੇ-ਹੁਣੇ ਮੇਰੇ ਅਕਿਲੀਜ਼ ਟੈਂਡਨ ਦੀ ਸਫਲ ਸਰਜਰੀ ਹੋਈ ਹੈ! ਠੀਕ ਹੋਣ ਵਿੱ्ਚ ਸਮਾਂ ਲੱਗੇਗਾ ਪਰ ਮੈਂ ਜਲਦੀ ਹੀ ਆਪਣੇ ਪੈਰਾਂ 'ਤੇ ਵਾਪਸ ਖੜ੍ਹਾ ਹੋ ਜਾਵਾਂਗਾ।''
Published at : 27 Feb 2024 07:57 AM (IST)
ਹੋਰ ਵੇਖੋ





















