ਪੜਚੋਲ ਕਰੋ
HBD Rahul Dravid : ਰਾਹੁਲ ਦ੍ਰਾਵਿੜ ਨੇ ਲਾਇਆ ਉਮਰ ਦਾ ਲਾਇਆ ਅਰਧ ਸੈਂਕੜਾ
Indian Cricket Team: ਸਾਬਕਾ ਖਿਡਾਰੀ ਅਤੇ ਭਾਰਤੀ ਟੀਮ ਦੇ ਕਪਤਾਨ ਰਾਹੁਲ ਦ੍ਰਾਵਿੜ ਅੱਜ 50 ਸਾਲ ਦੇ ਹੋ ਗਏ ਹਨ। ਦ੍ਰਾਵਿੜ ਨੂੰ ਭਾਰਤ ਦੇ ਮਹਾਨ ਖਿਡਾਰੀਆਂ 'ਚ ਗਿਣਿਆ ਜਾਂਦਾ ਹੈ। ਫਿਲਹਾਲ ਉਹ ਭਾਰਤੀ ਟੀਮ ਦੇ ਮੁੱਖ ਕੋਚ ਹਨ।
ਰਾਹੁਲ ਦ੍ਰਾਵਿੜ
1/8

Rahul Dravid Birthday: ਭਾਰਤੀ ਕ੍ਰਿਕਟ ਨੇ ਦੁਨੀਆ ਨੂੰ ਇਕ ਤੋਂ ਵਧ ਕੇ ਇਕ ਬੱਲੇਬਾਜ਼ ਦਿੱਤੇ ਹਨ। ਇਨ੍ਹਾਂ ਵਿੱਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਰਾਹੁਲ ਦ੍ਰਾਵਿੜ ਅਤੇ ਮਹਿੰਦਰ ਸਿੰਘ ਧੋਨੀ ਤੋਂ ਲੈ ਕੇ ਵਿਰਾਟ ਕੋਹਲੀ ਸ਼ਾਮਲ ਹਨ।
2/8

ਅੱਜ (11 ਜਨਵਰੀ) ਭਾਰਤ ਦੇ ਮਹਾਨ ਬੱਲੇਬਾਜ਼ ਅਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦਾ ਜਨਮ ਦਿਨ ਹੈ। ਉਨ੍ਹਾਂ ਨੇ ਟੀਮ ਇੰਡੀਆ ਲਈ ਕਈ ਮੈਚ ਆਪਣੇ ਦਮ 'ਤੇ ਜਿੱਤੇ ਹਨ। ਉਹ ਆਪਣੇ ਸ਼ਾਂਤ ਸੁਭਾਅ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ 'ਦਿ ਵਾਲ' ਅਤੇ 'ਮਿਸਟਰ ਟਰੱਸਟਵਰਥੀ' ਦੇ ਨਾਵਾਂ ਨਾਲ ਜਾਣਦੇ ਹਨ।
Published at : 11 Jan 2023 11:35 AM (IST)
ਹੋਰ ਵੇਖੋ





















