ਪੜਚੋਲ ਕਰੋ
Rishabh Pant: ਰਿਸ਼ਭ ਪੰਤ ਦੀ ਭੈਣ ਸਾਕਸ਼ੀ ਦੀ ਹੋਈ ਮੰਗਣੀ, ਕ੍ਰਿਕਟਰ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਖੂਬਸੂਰਤ ਝਲਕ
Rishabh Pant Sister Sakshi Gets Engaged: ਕ੍ਰਿਕਟਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ, ਬੱਚਿਆਂ, ਭੈਣ-ਭਰਾਵਾਂ ਅਤੇ ਮਾਤਾ-ਪਿਤਾ ਨੂੰ ਵੀ ਫੈਨਜ਼ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ।
Rishabh Pant Sister Sakshi Gets Engaged
1/7

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਸਾਕਸ਼ੀ ਪੰਤ ਵੀ ਕਾਫੀ ਮਸ਼ਹੂਰ ਹੈ।
2/7

ਇਨ੍ਹੀਂ ਦਿਨੀਂ ਸਾਕਸ਼ੀ ਆਪਣੀ ਮੰਗਣੀ ਦੀਆਂ ਤਸਵੀਰਾਂ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਕ੍ਰਿਕਟਰ ਵੱਲੋਂ ਆਪਣੀ ਭੈਣ ਦੀ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ।
Published at : 07 Jan 2024 09:45 AM (IST)
ਹੋਰ ਵੇਖੋ





















