ਪੜਚੋਲ ਕਰੋ

Sachin Tendulkar: ਸਚਿਨ ਤੇਂਦੁਲਕਰ ਨੇ ਪਤਨੀ ਅੰਜਲੀ ਨਾਲ ਇੰਝ ਕੀਤੀ ਮਸਤੀ, ਕਸ਼ਮੀਰ ਦੀਆਂ ਵਾਦੀਆਂ 'ਚ ਹੋਏ ਰੋਮਾਂਟਿਕ

Sachin Tendulkar Enjoy In kashmir: ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਆਪਣੀ ਨਿੱਜੀ ਅਤੇ ਪ੍ਰੋਫੈਨਲ ਲਾਈਫ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਕਸ਼ਮੀਰ ਵਿੱਚ ਆਨੰਦ ਮਾਣ ਰਹੇ ਹਨ।

Sachin Tendulkar Enjoy In kashmir

1/7
ਦਰਅਸਲ, ਸਚਿਨ ਤੇਂਦੁਲਕਰ ਆਪਣੇ ਪਰਿਵਾਰ ਨਾਲ ਕਸ਼ਮੀਰ ਦੀਆਂ ਵਾਦੀਆਂ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

2/7
ਉਨ੍ਹਾਂ ਨੂੰ ਅਕਸਰ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਵਾਰ ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਕਸ਼ਮੀਰ ਪਹੁੰਚੇ। ਇੱਥੇ ਉਹ ਪਤਨੀ ਅੰਜਲੀ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ।

3/7
ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ 'ਚ ਸਚਿਨ ਬਰਫਬਾਰੀ ਦਾ ਪੂਰਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ।

4/7
ਇਸ ਦੌਰਾਨ ਸਚਿਨ ਦਾ ਆਪਣੀ ਪਤਨੀ ਅੰਜਲੀ ਨਾਲ ਮਸਤੀ ਭਰਿਆ ਅੰਦਾਜ਼ ਵੇਖਿਆ ਜਾ ਸਕਦਾ ਹੈ, ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

5/7
ਇਨ੍ਹਾਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇਹ ਜੋੜਾ ਬਰਫ਼ ਨਾਲ ਖੇਡਦਾ ਹੋਇਆ ਵਿਖਾਈ ਦੇ ਰਿਹਾ ਹੈ।

6/7
ਦੱਸ ਦੇਈਏ ਕਿ ਸਚਿਨ ਤੇਂਦੁਲਕਰ ਅਤੇ ਅੰਜਲੀ ਨੇ 24 ਮਈ 1995 ਨੂੰ ਸੱਤ ਫੇਰੇ ਲਏ। ਇਸ ਤੋਂ ਬਾਅਦ 12 ਅਕਤੂਬਰ 1997 ਨੂੰ ਬੇਟੀ ਸਾਰਾ ਦਾ ਜਨਮ ਹੋਇਆ। ਉਥੇ ਹੀ 24 ਸਤੰਬਰ 1999 ਨੂੰ ਬੇਟੇ ਅਰਜੁਨ ਤੇਂਦੁਲਕਰ ਦਾ ਜਨਮ ਹੋਇਆ।

7/7
ਇਸ ਤਰ੍ਹਾਂ ਸਚਿਨ ਤੇਂਦੁਲਕਰ ਅਤੇ ਅੰਜਲੀ ਦੇ 2 ਬੱਚੇ ਹਨ। ਅਰਜੁਨ ਤੇਂਦੁਲਕਰ ਨੇ IPL 2023 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਅਰਜੁਨ ਤੇਂਦੁਲਕਰ ਆਈਪੀਐਲ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕਰਦਾ ਹੈ। ਇਸ ਤੋਂ ਇਲਾਵਾ ਉਹ ਘਰੇਲੂ ਕ੍ਰਿਕਟ 'ਚ ਗੋਆ ਲਈ ਖੇਡਦਾ ਹੈ।

ਹੋਰ ਜਾਣੋ ਕ੍ਰਿਕਟ

View More
Advertisement
Advertisement
Advertisement

ਟਾਪ ਹੈਡਲਾਈਨ

Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ

Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ

for smartphones
and tablets

ਵੀਡੀਓਜ਼

Jalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?Sunil Jakhar on Farmer| 'ਆਪਸ ਵਾਲੀਆਂ ਕਿੜਾਂ ਤਾਂ ਨਹੀਂ ਕੱਢ ਰਹੇ ਕਿਤੇ'-ਜਾਖੜ ਦਾ ਕਿਸਾਨ ਲੀਡਰਾਂ ਤੋਂ ਸਵਾਲSonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?Rana Gurmit Singh Sodhi|'ਜੇ ਤੁਹਾਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਤਾਂ ਚੋਣ ਲੜ ਲਓ'-ਸੋਢੀ ਦਾ ਕਿਸਾਨਾਂ ਨੂੰ ਚੈਲੇਂਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ
Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ
Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Malerkotla News: ਮਲੇਰਕੋਟਲਾ 'ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਸ਼ੈਬੀ ਖਾਨ ਤੇ ਨਦੀਮ ਅਨਵਰ ਖਾਨ ਹੋਏ ਆਪ 'ਚ ਸ਼ਾਮਿਲ

EPF Transfer Process: ਆਪਣੇ PF ਦੇ ਪੈਸੇ ਨੂੰ ਕਿਵੇਂ  ਕਰਨਾ ਹੈ ਟਰਾਂਸਫਰ,  ਆਸਾਨ ਤਰੀਕੇ ਨਾਲ ਸਮਝੋ

Viral: ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲ ਦੀ ਬੱਚੀ,  ਚੀਕਣ ਲੱਗੀ - ਮਾਂ...ਮਾਂ

ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਇਸ ਤਰ੍ਹਾਂ ਸ਼ਾਮਲ ਕਰੋ।

Embed widget