ਪੜਚੋਲ ਕਰੋ
Photos: ਵਾਨਖੇੜੇ ਸਟੇਡੀਅਮ 'ਚ ਬੁੱਤ ਬਣਾ ਕੇ ਸਚਿਨ ਤੇਂਦੁਲਕਰ ਨੂੰ ਦਿੱਤਾ ਖਾਸ ਤੋਹਫਾ, ਦੇਖੋ ਖ਼ਾਸ ਤਸਵੀਰਾਂ
Sachin Tendulkar: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਨੇ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੂੰ ਬਹੁਤ ਹੀ ਖਾਸ ਤੋਹਫੇ ਨਾਲ ਸਨਮਾਨਿਤ ਕੀਤਾ ਹੈ। ਦਰਅਸਲ, ਸਟੇਡੀਅਮ ਵਿੱਚ ਦਿੱਗਜ ਦਾ ਸਟੈਚੂ ਬਣਾਇਆ ਗਿਆ ਹੈ।
Sachin Tendulkar
1/6

ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਬੁੱਤ ਬਣਾਇਆ ਗਿਆ ਹੈ। ਦਿੱਗਜ ਦੇ ਸਟੈਚੂ ਦਾ ਅੱਜ ਉਦਘਾਟਨ ਕੀਤਾ ਗਿਆ।
2/6

ਮਹਾਨ ਤੇਂਦੁਲਕਰ ਆਪਣੀ ਮੂਰਤੀ ਦੇ ਉਦਘਾਟਨ ਮੌਕੇ ਮੌਜੂਦ ਸਨ। ਮੁੰਬਈ ਦਾ ਵਾਨਖੇੜੇ ਸਟੇਡੀਅਮ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਕਾਫੀ ਇਤਿਹਾਸਕ ਰਿਹਾ ਹੈ।
Published at : 01 Nov 2023 07:14 PM (IST)
ਹੋਰ ਵੇਖੋ





















