ਪੜਚੋਲ ਕਰੋ
Gerald Coetzee Marriage: ਦੱਖਣੀ ਅਫਰੀਕਾ ਦੇ ਸਟਾਰ ਕ੍ਰਿਕਟਰ ਨੇ ਕਰਵਾਇਆ ਵਿਆਹ, IPL ਨਿਲਾਮੀ 'ਚ ਬਣ ਸਕਦਾ ਕਰੋੜਪਤੀ
South Africa Gerald Coetzee's Marriage: ਦੱਖਣੀ ਅਫਰੀਕਾ ਦੇ ਨੌਜਵਾਨ ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਨੇ ਭਾਰਤ ਖਿਲਾਫ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਤੋਂ ਪਹਿਲਾਂ ਵਿਆਹ ਕਰ ਲਿਆ ਹੈ।
South Africa Gerald Coetzee's Marriage
1/7

ਕੋਏਟਜ਼ੀ ਨੇ ਹਾਲ ਹੀ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਆਈਪੀਐਲ 2024 ਦੀ ਨਿਲਾਮੀ ਵਿੱਚ ਉਸ ਦੀ ਕਿਸਮਤ ਚਮਕ ਸਕਦੀ ਹੈ।
2/7

23 ਸਾਲਾ ਕੋਏਟਜ਼ੀ ਨੇ ਆਪਣਾ ਪਹਿਲਾ ਵਿਸ਼ਵ ਕੱਪ ਖੇਡਦਿਆਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪੰਜਵੇਂ ਗੇਂਦਬਾਜ਼ ਸਨ।
Published at : 05 Dec 2023 12:31 PM (IST)
ਹੋਰ ਵੇਖੋ





















