ਪੜਚੋਲ ਕਰੋ
Yograj singh: ਅਰਜੁਨ ਤੇਂਦੁਲਕਰ ਹੁਣ ਕਿਉਂ ਯੋਗਰਾਜ ਸਿੰਘ ਤੋਂ ਨਹੀਂ ਲੈਂਦੇ ਟ੍ਰੈਨਿੰਗ ? ਸੱਚਾਈ ਤੋਂ ਉੱਠਿਆ ਪਰਦਾ...
Yograj singh on Arjun Tendulkar: ਅਰਜੁਨ ਤੇਂਦੁਲਕਰ 2022 ਵਿੱਚ ਯੋਗਰਾਜ ਸਿੰਘ ਤੋਂ ਟ੍ਰੈਨਿੰਗ ਲੈ ਰਹੇ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਛੱਡ ਦਿੱਤਾ। ਇਸ ਮਾਮਲੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ।
Yograj singh on Arjun Tendulkar
1/5

ਭਾਰਤੀ ਟੀਮ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ 2022 ਵਿੱਚ ਕੋਚ ਯੋਗਰਾਜ ਸਿੰਘ ਨਾਲ ਟ੍ਰੈਨਿੰਗ ਲਈ ਸੀ।
2/5

ਯੋਗਰਾਜ ਚੰਡੀਗੜ੍ਹ ਵਿੱਚ ਆਪਣੀ ਕ੍ਰਿਕਟ ਅਕੈਡਮੀ ਚਲਾਉਂਦੇ ਹਨ। ਨੌਜਵਾਨ ਆਲਰਾਊਂਡਰ ਅਰਜੁਨ ਉਨ੍ਹਾਂ ਤੋਂ ਟ੍ਰੈਨਿੰਗ ਲੈ ਰਹੇ ਸੀ। ਪਰ ਉਨ੍ਹਾਂ ਦੀ ਸਾਂਝੇਦਾਰੀ ਸਿਰਫ਼ 12 ਦਿਨ ਹੀ ਚੱਲੀ ਸਕੀ ਸੀ।
Published at : 14 Jan 2025 12:24 PM (IST)
ਹੋਰ ਵੇਖੋ





















