ਪੜਚੋਲ ਕਰੋ
World Cup 2023: ਟੀਮ ਇੰਡੀਆ 'ਚ ਜਗ੍ਹਾ ਨਾ ਮਿਲਣ 'ਤੇ ਚਾਹਲ ਨੇ ਬਿਆਨ ਕੀਤਾ ਦਰਦ, ਬੋਲੇ - 'ਹੁਣ ਆਦਤ ਹੋ ਗਈ'
Yuzvendra Chahal World Cup 2023: ਭਾਰਤ ਨੇ ਵਿਸ਼ਵ ਕੱਪ 2023 ਲਈ ਯੁਜਵੇਂਦਰ ਚਾਹਲ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਹੈ। ਚਾਹਲ ਟੀਮ ਇੰਡੀਆ ਦਾ ਅਹਿਮ ਸਪਿਨ ਗੇਂਦਬਾਜ਼ ਹੈ।
Yuzvendra Chahal World Cup 2023
1/6

ਪਰ ਉਹ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਹੈ। ਚਾਹਲ ਨੇ ਹਾਲ ਹੀ 'ਚ ਵਿਸ਼ਵ ਕੱਪ ਲਈ ਟੀਮ ਇੰਡੀਆ 'ਚ ਜਗ੍ਹਾ ਨਾ ਮਿਲਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਲਈ 17 ਜਾਂ 18 ਲੋਕਾਂ ਨੂੰ ਨਹੀਂ ਲਿਆ ਜਾ ਸਕਦਾ। ਮੈਂ ਸਥਿਤੀ ਨੂੰ ਸਮਝਦਾ ਹਾਂ।
2/6

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਚਾਹਲ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਟੀਮ 'ਚ ਸਿਰਫ 15 ਖਿਡਾਰੀ ਹੀ ਰਹਿ ਸਕਦੇ ਹਨ, ਕਿਉਂਕਿ ਵਿਸ਼ਵ ਕੱਪ ਲਈ 17 ਜਾਂ 18 ਲੋਕਾਂ ਨੂੰ ਨਹੀਂ ਚੁਣਿਆ ਜਾ ਸਕਦਾ। ਮੈਨੂੰ ਥੋੜ੍ਹਾ ਬੁਰਾ ਲੱਗਾ। ਪਰ ਮੇਰਾ ਉਦੇਸ਼ ਅੱਗੇ ਵਧਣਾ ਹੈ। ਹੁਣ ਮੈਨੂੰ ਇਸਦੀ ਆਦਤ ਹੋ ਗਈ ਹੈ। ਤਿੰਨ ਵਿਸ਼ਵ ਕੱਪ ਗੁਜ਼ਰ ਚੁੱਕੇ ਹਨ।
Published at : 01 Oct 2023 01:50 PM (IST)
ਹੋਰ ਵੇਖੋ





















