ਪੜਚੋਲ ਕਰੋ
Dhanashree Verma: ਧਨਸ਼੍ਰੀ ਵਰਮਾ ਦੇ ਨਵੇਂ ਲੁੱਕ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਦੇਖੋ ਹੌਟ ਅੰਦਾਜ਼
Dhanashree Verma Latest Pics: ਭਾਰਤ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।

Dhanashree Verma
1/7

ਦੱਸ ਦੇਈਏ ਕਿ ਧਨਸ਼੍ਰੀ ਨਾ ਸਿਰਫ ਆਪਣੀ ਖੂਬਸੂਰਤੀ ਬਲਕਿ ਜ਼ਬਰਦਸਤ ਡਾਂਸ ਦੇ ਚੱਲਦੇ ਵੀ ਹਰ ਪਾਸੇ ਛਾਈ ਰਹਿੰਦੀ ਹੈ। ਉਸਦਾ ਡਾਂਸ ਪ੍ਰਸ਼ੰਸਕਾਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ।
2/7

ਇਸ ਵਿਚਾਲੇ ਧਨਸ਼੍ਰੀ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
3/7

ਇਨ੍ਹਾਂ ਤਸਵੀਰਾਂ ਵਿੱਚ ਧਨਸ਼੍ਰੀ ਆਪਣੇ ਕਾਤਿਲਾਨਾ ਲੁੱਕ ਵਿੱਚ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਪਿਆਰ ਦੀ ਬਰਸਾਤ ਕਰ ਰਹੇ ਹਨ।
4/7

ਦੱਸ ਦੇਈਏ ਕਿ ਧਨਸ਼੍ਰੀ ਨੇ 22 ਦਸੰਬਰ 2022 ਵਿੱਚ ਭਾਰਤ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨਾਲ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਇਹ ਜੋੜੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਸੁਰਖੀਆਂ ਬਟੋਰਦੀ ਹੈ।
5/7

ਧਨਸ਼੍ਰੀ ਵਰਮਾ ਨਾਲ ਯੁਜਵੇਂਦਰ ਚਾਹਲ ਦੀ ਲੁੱਕ ਨੂੰ ਲੈ ਅਕਸਰ ਯੂਜ਼ਰਸ ਵੱਲੋਂ ਟ੍ਰੋਲ ਕੀਤਾ ਜਾਂਦਾ ਹੈ। ਦਰਅਸਲ, ਲੁੱਕ ਵਿੱਚ ਯੁਜਵੇਂਦਰ ਬੇਹੱਦ ਦੁਬਲੇ ਪਤਲੇ ਹੋਣ ਕਾਰਨ ਟ੍ਰੋਲ ਹੋ ਜਾਂਦੇ ਹਨ। ਪਰ ਪ੍ਰਸ਼ੰਸਕ ਅਕਸਰ ਦੋਵਾਂ ਦੀ ਜੋੜੀ ਉੱਪਰ ਆਪਣਾ ਪਿਆਰ ਲੁਟਾਉਂਦੇ ਹਨ।
6/7

ਧਨਸ਼੍ਰੀ ਵਰਮਾ ਵੱਲੋਂ ਹਾਲ ਹੀ ਵਿੱਚ ਸ਼ੇਅਰ ਕੀਤੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਬਟੋਰ ਰਹੀਆਂ ਹਨ।
7/7

ਇਸ ਤੋਂ ਇਲਾਵਾ ਟ੍ਰੋਲਰਸ ਚਾਹਲ ਦੀ ਪਤਨੀ ਦਾ ਨਾਂਅ ਕ੍ਰਿਕਟਰ ਸ਼੍ਰੇਅਸ ਅਈਅਰ ਨਾਲ ਵੀ ਜੋੜਦੇ ਹਨ। ਹਾਲਾਂਕਿ ਦੋਵਾਂ ਵਿਚਾਲੇ ਅਜਿਹਾ ਕੁਝ ਵੀ ਨਹੀਂ ਹੈ। ਉਹ ਦੋਵੇਂ ਖਾਸ ਦੋਸਤ ਹਨ। ਦੱਸ ਦੇਈਏ ਕਿ ਧਨਸ਼੍ਰੀ ਅਤੇ ਅਈਅਰ ਨੂੰ ਸ਼ਾਰਦੁਲ ਠਾਕੁਰ ਦੇ ਵਿਆਹ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ। ਇਸ ਕਾਰਨ ਇਨ੍ਹਾਂ ਦੋਵਾਂ ਬਾਰੇ ਸੋਸ਼ਲ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ।
Published at : 31 Jul 2023 06:43 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
