ਪੜਚੋਲ ਕਰੋ
MS Dhoni: ਕੈਪਟਨ ਕੂਲ MS ਧੋਨੀ ਮਨਾ ਰਹੇ 42ਵਾਂ ਜਨਮਦਿਨ, ਉਨ੍ਹਾਂ ਦੇ ਜਨਮਦਿਨ 'ਤੇ ਜਾਣੋ ਕ੍ਰਿਕੇਟਰ ਦੀ ਦਿਲਚਸਪ ਲਵ ਸਟੋਰੀ
MS Dhoni Birthday: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ 42 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਆਓ ਜਾਣਦੇ ਹਾਂ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦੀ ਲਵ ਸਟੋਰੀ।
ਕੈਪਟਨ ਕੂਲ MS ਧੋਨੀ ਮਨਾ ਰਹੇ 42ਵਾਂ ਜਨਮਦਿਨ, ਉਨ੍ਹਾਂ ਦੇ ਜਨਮਦਿਨ 'ਤੇ ਜਾਣੋ ਕ੍ਰਿਕੇਟਰ ਦੀ ਦਿਲਚਸਪ ਲਵ ਸਟੋਰੀ
1/8

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 7 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਧੋਨੀ ਜਿੱਥੇ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਕਾਫੀ ਸਫਲ ਹਨ, ਉਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਕਾਫੀ ਖੁਸ਼ ਹਨ।
2/8

ਉਨ੍ਹਾਂ ਦਾ ਵਿਆਹ ਸਾਕਸ਼ੀ ਸਿੰਘ ਰਾਵਤ ਨਾਲ ਹੋਇਆ ਹੈ ਅਤੇ ਉਨ੍ਹਾਂ ਦੀ ਇੱਕ ਪਿਆਰੀ ਬੇਟੀ ਜੀਵਾ ਹੈ। ਆਓ ਜਾਣਦੇ ਹਾਂ ਧੋਨੀ ਦੇ ਜਨਮਦਿਨ 'ਤੇ, ਉਨ੍ਹਾਂ ਦੀ ਅਤੇ ਸਾਕਸ਼ੀ ਦੀ ਦਿਲਚਸਪ ਪ੍ਰੇਮ ਕਹਾਣੀ।
Published at : 07 Jul 2023 11:11 AM (IST)
ਹੋਰ ਵੇਖੋ





















