ਪੜਚੋਲ ਕਰੋ
In Pics| ਨਵੇਂ ਵਿਆਹੇ RCB ਦੇ ਗਲੇਨ ਮੈਕਸਵੈੱਲ ਤੇ ਵਿਨੀ ਰਮਨ ਦੀਆਂ ਖਾਸ ਤਸਵੀਰਾਂ
Glenn Maxwell & Vini Raman
1/5

ਗਲੇਨ ਮੈਕਸਵੈੱਲ ਸ਼ੁੱਕਰਵਾਰ, 18 ਮਾਰਚ ਨੂੰ ਆਪਣੀ ਭਾਰਤੀ ਮੂਲ ਦੀ ਪ੍ਰੇਮਿਕਾ ਵਿਨੀ ਰਮਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ।
2/5

ਇਹ ਜੋੜਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸੀ। ਰਮਨ ਅਤੇ ਮੈਕਸਵੈੱਲ ਨੇ ਆਪਣੇ ਵਿਆਹ ਤੋਂ ਦੋ ਸਾਲ ਪਹਿਲਾਂ 14 ਮਾਰਚ 2020 ਨੂੰ ਮੰਗਣੀ ਕੀਤੀ ਸੀ।
Published at : 19 Mar 2022 03:14 PM (IST)
ਹੋਰ ਵੇਖੋ





















