ਪੜਚੋਲ ਕਰੋ
Happy Birthday Yuvi: ਯੁਵਰਾਜ ਸਿੰਘ ਮਨਾ ਰਹੇ ਨੇ ਆਪਣਾ 40ਵਾਂ ਜਨਮ ਦਿਨ, ਟੀ-20 ਵਿਸ਼ਵ ਕੱਪ 'ਚ ਛੇ ਛੱਕੇ ਲਾ ਕੇ ਰਚਿਆ ਇਤਿਹਾਸ
Yuvraj Singh
1/6

Yuvraj Singh Records: ਭਾਰਤੀ ਕ੍ਰਿਕਟ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਕਰੀਬ 19 ਸਾਲਾਂ ਤੱਕ ਟੀਮ ਇੰਡੀਆ (Team India) ਦੇ ਮਹੱਤਵਪੂਰਨ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਨੇ 400 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ।
2/6

ਕ੍ਰਿਕਟ ਦੇ ਕਈ ਅਨੋਖੇ ਰਿਕਾਰਡ ਉਨ੍ਹਾਂ ਦੇ ਨਾਂ ਦਰਜ ਹਨ। ਸਾਲ 2019 ਵਿੱਚ, ਉਨ੍ਹਾਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਯੁਵਰਾਜ ਦੇ ਨਾਮ ਇੱਕ ਓਵਰ ਵਿੱਚ ਛੇ ਛੱਕੇ ਲਗਾਉਣ ਦੇ ਵਿਸ਼ਵ ਰਿਕਾਰਡ ਬਾਰੇ।
Published at : 12 Dec 2021 02:42 PM (IST)
ਹੋਰ ਵੇਖੋ





















