ਪੜਚੋਲ ਕਰੋ
ਕਿਸਾਨ ਮਹਾਪੰਚਾਇਤ ਦੌੌਰਾਨ ਟੁੱਟਿਆ ਸਟੇਜ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਪਾਸ ਕੀਤੇ 6 ਮਤੇ, ਵੇਖੋ ਤਸਵੀਰਾਂ
1/10

ਨਾਲ ਹੀ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਟਿਕੈਤ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੱਤ ਸਿਰਫ ਸਾਡੀ ਹੋਵੇਗੀ। ਨਾਲ ਹੀ ਇਹ ਸਹੁੰ ਚੁੱਕਣ ਲਈ ਕਿਹਾ ਕਿ ਅਸੀਂ ਆਪਣੀ ਮਿੱਟੀ ਨਹੀਂ ਵਿੱਕਣ ਦਿਵਾਂਗੇ।
2/10

ਟਿਕੈਤ ਤੋਂ ਇਲਾਵਾ ਬਹੁਤ ਸਾਰੇ ਖਾਪ ਆਗੂ ਵੀ ਇਸ ਵਿੱਚ ਸ਼ਾਮਲ ਹੋਏ। ਇਹ ਮਹਾਪੰਚਾਇਤ ਕਿਸਾਨਾਂ ਦੇ ਸਮਰਥਨ ਵਿਚ ਆਯੋਜਿਤ ਕੀਤੀ ਗਈ। ਮਹਾਪੰਚਾਇਤ 'ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ਦੀ ਗਰੰਟੀ ਦੀ ਮੰਗ ਕੀਤੀ।
Published at :
ਹੋਰ ਵੇਖੋ





















