ਪੜਚੋਲ ਕਰੋ
ਫੋਰਡ 'ਤੇ ਸਵਾਰ ਹੋ ਧਰਨੇ 'ਚ ਪਹੁੰਚੇ ਸੁਖਬੀਰ ਬਾਦਲ ਤੇ ਹਰਸਿਮਰਤ
1/6

ਮਲੋਟ ਡੱਬਵਾਲੀ ਰੋਡ 'ਤੇ ਲੰਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ।
2/6

ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਟਰੈਕਟਰ 'ਤੇ ਸਵਾਰ ਹੋ ਕੇ ਇਸ ਧਰਨੇ 'ਚ ਪਹੁੰਚੇ
3/6

ਹਰਸਿਮਰਤ ਬਾਦਲ ਤੇ ਸੁਖਬੀਰ ਦੇ ਨਾਲ ਟ੍ਰੈਕਟਰਾਂ ਦਾ ਕਾਫਲਾ ਚੱਲਿਆ।
4/6

ਬਿਕਰਮ ਮਜੀਠੀਆ ਨੇ ਵੀ ਪੱਗ ਤੇ ਹਰੀ ਪੱਟੀ ਬੰਨ੍ਹੀ ਹੋਈ ਸੀ।
5/6

ਅਕਾਲੀ ਦਲ ਵੱਲੋਂ ਵੱਖ-ਵੱਖ ਥਾਈਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
6/6

ਓਧਰ ਬਿਕਰਮ ਮਜੀਠੀਆ ਦੀ ਅਗਵਾਈ 'ਚ ਮਜੀਠਾ ਵਿਖੇ ਹੋ ਰਹੇ ਧਰਨੇ 'ਚ ਅਕਾਲੀ ਵਰਕਰਾਂ ਨੇ ਪੱਗਾਂ 'ਤੇ ਹਰੀਆਂ ਪੱਟੀਆਂ ਬੰਨੀਆਂ ਹਨ।
Published at :
ਹੋਰ ਵੇਖੋ





















