ਪੜਚੋਲ ਕਰੋ
120 ਕਰੋੜ ਮੋਬਾਈਲ ਯੂਜ਼ਰ ਹੋ ਜਾਣ ਸਾਵਧਾਨ! ਇਸ ਵਜ੍ਹਾ ਕਰਕੇ ਤੁਹਾਡਾ ਸਿਮ ਵੀ ਹੋ ਸਕਦਾ ਬੰਦ
ਦੇਸ਼ ਦੇ 120 ਕਰੋੜ ਮੋਬਾਈਲ ਯੂਜ਼ਰਾਂ ਦੇ ਪੁਰਾਣੇ ਸਿਮ ਕਾਰਡ ਬੰਦ ਹੋ ਸਕਦੇ ਹਨ। ਇਨ੍ਹਾਂ ਦੀ ਥਾਂ ਨਵੇਂ ਸਿਮ ਕਾਰਡ ਜਾਰੀ ਕੀਤੇ ਜਾਣਗੇ। ਸਾਇਬਰ ਸੁਰੱਖਿਆ ਏਜੰਸੀ ਵੱਲੋਂ ਪੁਰਾਣੇ ਸਿਮ ਕਾਰਡਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ।
( Image Source : Freepik )
1/6

ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਸਿਮ ਕਾਰਡ ਚੀਨੀ ਕੰਪਨੀਆਂ ਵੱਲੋਂ ਬਣਾਏ ਗਏ ਹਨ। ਗ੍ਰਹਿ ਮੰਤਰਾਲੇ ਹੇਠ ਆਉਣ ਵਾਲੀ ਏਜੰਸੀ NCSC ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਰਾਣੇ ਸਿਮ ਕਾਰਡਾਂ ਨੂੰ ਬਦਲਣ ਦੀ ਲੋੜ ਹੈ।
2/6

ਇਹ ਕਦਮ ਦੇਸ਼ ਦੀ ਪ੍ਰਮੁੱਖ ਸਾਈਬਰ ਸੁਰੱਖਿਆ ਏਜੰਸੀ ਦੀ ਜਾਂਚ ਤੋਂ ਬਾਅਦ ਉਠਾਇਆ ਜਾ ਰਿਹਾ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਝ ਸਿਮ ਕਾਰਡਾਂ ਵਿੱਚ ਵਰਤੇ ਜਾਣ ਵਾਲੇ ਚਿੱਪਸੈੱਟ ਚੀਨ ਤੋਂ ਆਏ ਸਨ।
Published at : 09 Apr 2025 01:45 PM (IST)
ਹੋਰ ਵੇਖੋ





















