ਪੜਚੋਲ ਕਰੋ
4 ਕਰੋੜ 80 ਲੱਖ ਦਾ ਸਮਾਰਟਫ਼ੋਨ! ਕਰੋੜਾਂ ਵਾਲੇ ਇਹ ਹੋਰ ਫ਼ੋਨ ਵੀ ਲੋਕਾਂ ਦੀ ਪਸੰਦ
Falcon_Supernova_Phone_6_Pink_Diamond
1/5

ਬਾਜ਼ਾਰ ’ਚ ਦੋ ਤੋਂ ਤਿੰਨ ਲੱਖ ਰੁਪਏ ਤੱਕ ਦੇ ਮਹਿੰਗੇ ਸਮਾਰਟਫ਼ੋਨ ਵੀ ਉਪਲਬਧ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫ਼ੋਨਾਂ ਦੀ ਕੀਮਤ ਕਰੋੜਾਂ ’ਚ ਵੀ ਹੈ। ਆਓ ਜਾਣੀਏ, ਅਜਿਹੇ ਹੀ ਕੁਝ ਫ਼ੋਨਾਂ ਬਾਰੇ:Falcon Supernova I Phone 6 Pink Diamond: ਇਸ ਫ਼ੋਨ ਦੀ ਕੀਮਤ 4.8 ਕਰੋੜ ਰੁਪਏ ਹੈ। ਇਸ ਨੂੰ ਉਂਝ ਤਾਂ ਫ਼ਾਕਨ ਨੇ ਡਿਜ਼ਾਈਨ ਕੀਤਾ ਪਰ ਇਸ ਦੀ ਨਿਰਮਾਤਾ ਕੰਪਨੀ Apple ਹੈ। ਇਹ ਦੁਨੀਆ ਦਾ ਸਭ ਤੋਂ ਸ਼ਾਹੀ ਤੇ ਮਹਿੰਗਾ ਸਮਾਰਟਫ਼ੋਨ ਹੈ। ਅਜਿਹੇ ਫ਼ੋਨ ਕਸਟਮਾਈਜ਼ ਤਰੀਕੇ ਨਾਲ ਬਣਾਏ ਜਾਂਦੇ ਹਨ। ਇਸ ਵਿੱਚ ਆਈਫ਼ੋਨ 6 ਨੂੰ ਕਸਟਮਾਈਜ਼ ਕਰ ਕੇ ਤਿਆਰ ਕੀਤਾ ਗਿਆ ਹੈ। ਇਸ ਫ਼ੋਨ ਵਿੱਚ 24 ਕੈਰੇਟ ਸੋਨਾ ਵਰਤਿਆ ਗਿਆ ਹੈ ਤੇ ਇਸ ਵਿੱਚ ਹੀਰੇ ਵੀ ਲੱਗੇ ਹਨ। ਇਸ ਫ਼ੋਨ ਦਾ ਕੇਸ ਵੀ ਪਲਾਟੀਨਮ ਤੇ ਰੋਜ਼ ਗੋਲਡ ਨਾਲ ਤਿਆਰ ਕੀਤਾ ਗਿਆ ਹੈ।
2/5

iPhone 45 Elite Gold: ਇਸ ਫ਼ੋਨ ਦੀ ਕੀਮਤ 0.940 ਕਰੋੜ ਰੁਪਏ ਹੈ। ਇਸ ਨੂੰ Stuart Hughes ਨੇ ਡਿਜ਼ਾਇਨ ਕੀਤਾ ਹੈ। ਇਸ ਵਿੱਚ 500 ਹੀਰੇ ਜੜੇ ਹੋਏ ਹਨ। ਇਹ ਫ਼ੋਨ 24 ਕੈਰੇਟ ਸੋਨੇ ਨਾਲ ਤਿਆਰ ਹੋਇਆ ਹੈ। ਫ਼ੋਨ ਵਿੱਚ Apple ਦੇ ਲੋਗੋ ਉੱਤੇ 53 ਹੀਰੇ ਲਾਏ ਗਏ ਹਨ। ਇਸ ਫ਼ੋਨ ਵਿੱਚ ਡਾਇਨੋਸਾਰ ਦੀ ਹੱਡੀ ਦਾ ਅਸਲ ਟੁਕੜਾ ਵੀ ਵਰਤਿਆ ਗਿਆ ਹੈ।
Published at : 21 Mar 2021 01:18 PM (IST)
ਹੋਰ ਵੇਖੋ





















